35
ਆਮ ਆਦਮੀ ਪਾਰਟੀ ਮੈਨੀਫੈਸਟੋ ਇੱਕ ਆਧੁਿਨਕ, ਿਭਸ਼ਟਾਚਾਰ-ਮੁਕਤ ਅਤੇ ਖੁਸ਼ਹਾਲ ਪੰਜਾਬ ਲਈ

ਆਮ ਆਦਮੀ ਪਾਰਟੀ ਮੈਨੀਫੈਸਟੋ · 05 ਨਾਲ ਕਮੰ ਕਰਗੇਾ। è ਦਆੋਬਾ ਖੇਤਰ 'ਚ ਕਾਸ਼ਂੀ ਰਾਮ ਯੂਥ

  • Upload
    others

  • View
    12

  • Download
    0

Embed Size (px)

Citation preview

  • ਆਮ ਆਦਮੀ ਪਾਰਟੀ ਮੈਨੀਫੈਸਟੋਇੱਕ ਆਧੁਿਨਕ, ਿਭ�ਸ਼ਟਾਚਾਰ-ਮੁਕਤ ਅਤੇ

    ਖੁਸ਼ਹਾਲ ਪੰਜਾਬ ਲਈ

  • ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅੰਿਮ�ਤਸਰ ਅਤੇ ਸ਼�ੀ ਅਨੰਦਪੁਰ ਸਾਿਹਬ ਨੂੰ 'ਪਿਵੱਤਰ ਸ਼ਿਹਰ' ਦਾ

    ਦਰਜਾ ਦਵੇਗੀ।

    ਸਾਡੀ ਸਰਕਾਰ ਪੰਜਾਬ ਨੂੰ ਜਨ-ਲੋਕਪਾਲ ਿਬੱਲ ਪਾਸ ਕਰਕੇ ਿਭ�ਸ਼ਟਾਚਾਰ ਮੁਕਤ ਬਣਾਏਗੀ। ਿਭ�ਸ਼ਟਾਚਾਰ ਦੇ

    ਖਾਤਮੇ ਲਈ ਪ�ਸ਼ਾਸਨ ̀ ਚ ਸੰਪੂਰਨ ਬਦਲਾਅ ਅਤੇ ਤਕਨਾਲੌਜੀ ਦਾ ਇਸਤੇਮਾਲ ਕੀਤਾ ਜਾਵੇਗਾ।

    ਿਸਆਸਤਦਾਨਾਂ ਦਆੁਰਾ ਚਲਾਏ ਜਾ ਰਹੇ, ਟਰਾਂਸਪੋਰਟ ਮਾਫੀਆ, ਰੇਤਾ ਬਜਰੀ ਮਾਫੀਆ, ਸ਼ਰਾਬ ਮਾਫੀਆ,

    ਕੇਬਲ ਮਾਫੀਆ ਸਮੇਤ ਸਭ ਮਾਫੀਏ ਖਤਮ ਕੀਤੇ ਜਾਣਗੇ। ਠੇਕੇ ਨੌਜਵਾਨਾਂ ਨੂੰ ਮੈਿਰਟ ਦੇ ਅਧਾਰ `ਤੇ ਿਦੱਤੇ

    ਜਾਣਗੇ। ਨਸ਼ਾ ਕਾਰੋਬਾਰ, ਨਕਲੀ ਦਵਾਈਆਂ ਵੇਚਣ ਅਤੇ ਰੇਤ ਮਾਫੀਆ ਤੇ ਹੋਰ ਮਾਫੀਏ ਚਲਾਉਣ `ਚ

    ਸ਼ਾਮਲ ਿਸਆਸਤਦਾਨਾਂ ਨੂੰ ਸਜ਼ਾ ਿਦੱਤੀ ਜਾਵੇਗੀ ਅਤੇ ਜੇਲ� ਭੇਿਜਆ ਜਾਵੇਗਾ। ਉਨ�ਾਂ ਦੀਆਂ ਸੰਪਤੀਆਂ ਜ਼ਬਤ

    ਕੀਤੀਆਂ ਜਾਣਗੀਆਂ।

    ਪ�ਾਪਰਟੀ ਟੈਕਸ ਖਤਮ ਕੀਤਾ ਜਾਵੇਗਾ ਅਤੇ 400 ਯੂਿਨਟ ਤੱਕ ਦੇ ਘਰੇਲੂ ਿਬਜਲੀ ਦੇ ਰੇਟ ਅੱਧੇ ਕੀਤੇ ਜਾਣਗੇ।

    ਂਿਪੰਡਾਂ ̀ ਚ ̀ ਿਪੰਡ ਿਸਹਤ ਕਲੀਿਨਕ` ਅਤੇ ਸ਼ਿਹਰਾਂ ̀ ਚ ̀ ਮੁਹੱਲਾ ਕਲੀਿਨਕ` ਰਾਹੀ ਮੁਫਤ ਦਵਾਈਆਂ, ਇਲਾਜ

    ਅਤੇ ਟੈਸਟ ਉਪਲੱਬਧ ਕਰਵਾਏ ਜਾਣਗੇ। ਿਨੱਜੀ ਹਸਪਤਾਲਾਂ `ਚ ਇਲਾਜ ਲਈ 5 ਲੱਖ ਰਪੁਏ ਤੱਕ ਦੀ

    ਨਕਦੀ ਰਿਹਤ ਿਸਹਤ ਬੀਮਾ ਸਕੀਮ ਚਲਾਈ ਜਾਵੇਗੀ।

    ਪੰਜਾਬ ਦੇ ਿਕਸਾਨ ਦਸੰਬਰ 2018 ਤੱਕ ਕਰਜ਼ਾ ਮੁਕਤ ਹੋਣਗੇ।

    ਸਰਕਾਰ ਬਣਨ ਦੇ 1 ਮਹੀਨੇ ਿਵੱਚ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ। ਨਸ਼ਾ ਪੀੜਤਾਂ ਦੀ ਨਸ਼ਾ

    ਮੁਕਤੀ ਅਤੇ ਮੁੜ ਵਸੇਬਾ 6 ਮਹੀਨੇ ਿਵਚ ਕੀਤਾ ਜਾਵੇਗਾ।

    ਸਰਕਾਰ ਿਪਛਲੇ 2 ਸਾਲਾਂ ̀ ਚ ਹੋਈਆਂ ਧਾਰਿਮਕ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰੇਗੀ ਅਤੇ

    ਦੋਸ਼ੀਆਂ ਨੂੰ ਿਮਸਾਲੀ ਸਜ਼ਾ ਯਕੀਨੀ ਬਣਾਏਗੀ।

    25 ਲੱਖ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਪੰਜਾਬੀ ਨੌਜਵਾਨ ਨੂੰ ̀ ਰੋਜ਼ਗਾਰ ਮੰਗਣ ਵਾਲੇ` ਦੀ ਬਜਾਏ

    `ਰੋਜ਼ਗਾਰ ਦੇਣ ਵਾਲਾ` ਬਣਾਇਆ ਜਾਵੇਗਾ।

    ਬੁਢਾਪਾ, ਅੰਗਹੀਣ ਅਤੇ ਿਵਧਵਾ ਪੈਨਸ਼ਨ 500 ਰਪੁਏ ਤ� ਵਧਾ ਕੇ 2500 ਰਪੁਏ ਕੀਤੀ ਜਾਵੇਗੀ।

    ਸਾਰੇ ਿਜ਼ਲ� ਾ ਤੇ ਸਬ ਡਵੀਜ਼ਨ ਵਾਲੇ ਸ਼ਿਹਰਾਂ `ਚ 5 ਰਪੁਏ `ਚ ਸਾਫ ਸੁਥਰਾ ਤੇ ਗੁਣਕਾਰੀ ਭੋਜਨ ਉਪਲੱਬਧ

    ਕਰਵਾਉਣ ਵਾਲੀਆਂ ਆਮ ਆਦਮੀ ਕੰਟੀਨਾਂ ਖੋਲ� ੀਆਂ ਜਾਣਗੀਆਂ।

    ਕੋਈ ਵੀ ਆਮ ਆਦਮੀ ਪਾਰਟੀ ਦਾ ਿਵਧਾਇਕ, ਸਾਂਸਦ, ਮੰਤਰੀ ਜਾਂ ਸੀਨੀਅਰ ਆਗੂ ਹਟੂਰ ਜਾਂ ਲਾਲ ਬੱਤੀ ਦੀ ਂਵਰਤ� ਨਹੀ ਕਰੇਗਾ। ਿਨੱਜੀ ਸੁਰੱਿਖਆ ̀ ਚ 95 ਪ�ਤੀਸ਼ਤ ਕਟੌਤੀ ਕਰਕੇ ਵੀ.ਆਈ.ਪੀ. ਕਲਚਰ ਖਤਮ ਕੀਤਾ

    ਜਾਵੇਗਾ।

    ਐਨ.ਆਰ.ਆਈ. ਭਾਈਚਾਰੇ ਨੂੰ ਵੀਜ਼ਾ ਦੀ ਸਮੱਿਸਆ ਸਿਹਤ ਪੇਸ਼ ਆ ਰਹੀਆਂ ਸਾਰੀਆਂ ਿਦੱਕਤਾਂ ਲਈ 24

    ਘੰਟੇ ਚੱਲਣ ਵਾਲੀ ਹਾਟ ਲਾਈਨ ਸੁਿਵਧਾ ਸ਼ੁਰ ੂਕੀਤੀ ਜਾਵੇਗੀ।

    ਮੁੱਖ ਅੰਸ਼

  • ਆਮ ਆਦਮੀ ਪਾਰਟੀ ਦੀ ਪੰਜਾਬ

    ਸਰਕਾਰ ਅੰਿਮ�ਤਸਰ ਅਤੇ ਸ਼�ੀ ਅਨੰਦਪੁਰ

    ਸਾਿਹਬ ਨੂੰ 'ਪਿਵੱਤਰ ਸ਼ਿਹਰ'

    ਦਾ ਦਰਜਾ ਦਵੇਗੀ।

  • 02

    ਸਭ ਲਈ ਮੁਫਤ ਿਸਹਤ ਸੁਰੱਿਖਆ

    è ਸਭ ਲਈ ਿਸਹਤ ਸੁਰੱਿਖਆ ਦੀ ਨੀਤੀ ਤਿਹਤ, ਸਾਰੇ ਪੰਜਾਬੀਆਂ ਲਈ 5 ਲੱਖ ਰਪੁਏ ਦੀ ਿਸਹਤ ਬੀਮਾ

    ਯੋਜਨਾ ਿਦੱਤੀ ਜਾਵੇਗੀ।

    è ਨਰਿਸੰਗ ਹੋਮਜ਼ ਦੀ ਇੱਕ ਮੁਸ਼ਤ ਰੈਗੂਲਰਾਈਜ਼ੇਸ਼ਨ ̀ ਿਜੱਥ ੇਹੈ ਿਜਵ� ਹੈ` ਅਧਾਰ ̀ ਤੇ ਡਾਕਟਰਾਂ ਅਤੇ ਉਨ�ਾਂ

    ਦੀਆਂ ਐਸੋਸੀਏਸ਼ਨਾਂ ਦੀ ਇੱਕ ਕਮੇਟੀ ਦਆੁਰਾ ਕੀਤੀ ਜਾਵੇਗੀ। ਸਰਕਾਰ ਨਰਿਸੰਗ ਹੋਮਜ਼ ਲਈ ਮੌਜੂਦ

    ਿਨਯਮਾਂ ਅਤੇ ਕਾਨੂੰਨਾਂ ਨੂੰ ਅਸਾਨ ਬਣਾਏਗੀ।

    è ਵੱਖ-ਵੱਖ ਸਰਕਾਰੀ ਿਸਹਤ ਸਕੀਮਾਂ ਤਿਹਤ ਤੈਅ ਰੇਟ `ਤੇ ਮੁੜ ਗੌਰ ਕੀਤਾ ਜਾਵੇਗਾ ਅਤੇ ਿਨੱਜੀ ਖੇਤਰ ਨੂੰ

    ਜਨਤਕ ਿਸਹਤ ਸੁਰੱਿਖਆ ̀ ਚ ਦੋਵਾਂ ਪਾਿਸਆਂ ਦ ੇਫਾਇਦੇ ਵਾਲੇ ਤਰੀਕੇ ਨਾਲ ਸੱਦਾ ਿਦੱਤਾ ਜਾਵੇਗਾ।

    è 3 ਨਵ � ਮੈਡੀਕਲ ਕਾਲਜ, ਨਰਸਾਂ ਅਤੇ ਪੈਰਾ-ਮੈਡੀਕਲ ਟ�ੇਿਨੰਗ ਸਿਹਤ ਖੋਲ�ੇ ਜਾਣਗ।ੇ ਮੌਜੂਦਾ 3 ਮੈਡੀਕਲ

    ਕਾਲਜਾਂ ਦੀਆਂ ਸੀਟਾਂ ਵਧਾ ਕ ੇਉਨ�ਾਂ ਦਾ ਪੱਧਰ ਉਚੱਾ ਚੱਿੁਕਆ ਜਾਵੇਗਾ। ਿਨੱਜੀ ਮੈਡੀਕਲ ਕਾਲਜਾਂ ਦੀਆਂ

    ਫੀਸਾਂ ਨੂੰ ਤਰਕਸੰਗਤ ਬਣਾਇਆ ਜਾਵੇਗਾ।

    è ਸਭ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ ਨੂੰ ਪ�ੋਬੇਸ਼ਨ ਦ ੇਸਮ� ਦੌਰਾਨ ਪੂਰੀ ਤਨਖਾਹ ਿਮਲੇਗੀ।

    è ਨਰਿਸੰਗ ਹੋਮ ਪ�ੋਟੈਕਸ਼ਨ ਐਕਟ ਦੀਆਂ ਮਦਾਂ ਨੂੰ ਡਾਕਟਰਾਂ ਤੇ ਉਨ�ਾਂ ਦੀ ਸੰਪਤੀ ਦੀ ਸੁਰੱਿਖਆ ਲਈ ਲਾਗੂ

    ਕੀਤਾ ਜਾਵੇਗਾ।

    è ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਟਕਨੀਸ਼ੀਅਨਾਂ ਦੀਆਂ ਸਾਰੀਆਂ ਅਸਾਮੀਆਂ ਨੂੰ ਭਿਰਆ

    ਜਾਵੇਗਾ ਅਤੇ ਨਵੀਆਂ ਅਸਾਮੀਆਂ ਬਣਾ ਕ ੇਆਮ ਆਦਮੀ ਪਾਰਟੀ ਦ ੇ̀ ਸਭ ਲਈ ਮੁਫਤ ਿਸਹਤ` ਿਮਸ਼ਨ

    ਨੂੰ ਪੂਰਾ ਕੀਤਾ ਜਾਵੇਗਾ।

    ਂè ਿਪੰਡਾਂ ̀ ਚ ਰਵਾਇਤੀ ਦਵਾਈਆਂ ਰਾਹੀ ਕੰਮ ਕਰਨ ਵਾਿਲਆਂ ਨੂੰ ਟ�ੇਿਨੰਗ ਦ ੇਕ ੇਹੈਲਥ ਵਰਕਰ ਦ ੇਤੌਰ ̀ ਤੇ

    ਰਿਜਸਟਰ ਕੀਤਾ ਜਾਵੇਗਾ।

  • 04

    ਰੋਜ਼ਗਾਰ

    è ਪਜੰ ਾਬ ਨੂੰ ਿਭਰ੍ ਸ਼ਟਾਚਾਰ ਮਕੁ ਤ ਬਣਾ ਕੇ ਉਦਯਿੋ ਗਕ ਕਾਰਬੋ ਾਰ ਦਾ ਮੜੁ ਤ� ਰਾਜ ਅਤੇ ਉਸ ਦੀ

    ਸਰਕਾਰ ਿਵਚ ਿਵਸ਼ਵਾਸ ਪੈਦਾ ਕਰਨਾ

    ਆਪ ਸਰਕਾਰ ਜਗੰ ੀ ਪਧੱਰ 'ਤੇ ਪਸ਼� ਾਸਨ ਦੇ ਹਰ ਪਧੱਰ 'ਤੇ ਿਭਰ੍ਸ਼ਟਾਚਾਰ ਨੂੰ ਜੜ� ਖਤਮ ਕਰਨ ਲਈ ਮਿੁ ਹਮੰ

    ਚਲਾਏਗੀ ਅਤੇ ਪਜੰਾਬ ਸਰਕਾਰ ਦੀ ਸਾਖ ਅਤੇ ਸ਼ਾਨ ਨੂੰ ਮੜੁ ਤ� ਕਾਇਮ ਕਰਕੇ ਇਹ ਯਕੀਨੀ ਬਣਾਏਗੀ ਿਕ

    ਪਜੰਾਬ ਕਾਰਬੋ ਾਰ, ਉਦਯਗੋ ਅਤੇ ਵਪਾਰ ਵਾਸਤੇ ਪਸਦੰ ੀਦਾ ਰਾਜ ਹਵੋ।ੇ

    ਿਭਰ੍ਸ਼ਟਾਚਾਰ ਿਖਲਾਫ ਸਰਕਾਰ ਦਾ ਐਟਂੀ ਕੁਰਪੱਸ਼ਨ ਿਵਭਾਗ, ਿਜਸ ਿਵਚ ਲੋਕ ਆਯੁਕਤ ਵੀ ਸ਼ਾਮਲ ਹ,ੈ ਉਸ ਨੂੰ

    ਿਜ਼ਆਦਾ ਤਾਕਤਵਰ ਅਤੇ ਸੁਤਤੰ ਰ ਬਣਾ ਕੇ ਪਜੰਾਬ ਨੂੰ ਿਭਰ੍ਸ਼ਟਾਚਾਰ ਤ� ਮਕੁ ਤ ਕੀਤਾ ਜਾਵਗੇ ਾ।

    è ਅਗਲੇ 5 ਸਾਲਾਂ 'ਚ 25 ਲੱਖ ਨੌਕਰੀਆਂ ਅਤੇ ਰਜ਼ੋ ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ

    ਸਾਡੀ ਕਿੋ ਸ਼ਸ਼ ਹੈ ਿਕ ਪਜੰਾਬ ਦੇ ਨੌਜਵਾਨਾਂ ਨੂੰ 'ਨੌਕਰੀ ਮਗੰ ਣ' ਦੀ ਬਜਾਏ 'ਨੌਕਰੀ ਦਣੇ ਯਗੋ ' ਬਣਾਇਆ ਜਾਵ।ੇ

    ਆਪ ਦੀ ਸਰਕਾਰ ਪਡ� ੂ ਅਤੇ ਸ਼ਿਹਰੀ ਇਲਾਿਕਆਂ 'ਚ ਨੌਕਰੀਆਂ ਅਤੇ ਸਵ-ੈ ਉਦਯਗੋ ਦੇ ਮਕੌ ੇ ਪਦੈਾ ਕਰਗੇ ੀ।

    è ਹਰ ਬਲਾਕ 'ਚ 'ਐਟਂਰਪ�ੀਿਨਓਰਿਸ਼ਪ ਅਤੇ ਸਿਕਿਲੰਗ ਸਟ� ਰ' (ਈ.ਐਸ.ਸੀ.)

    ਆਪ ਸਰਕਾਰ ਹਰ ਬਲਾਕ 'ਚ, ਯਾਨੀ 147 'ਐਟਂਰਪ�ੀਿਨਓਰਿਸ਼ਪ ਅਤੇ ਸਿਕਿਲੰਗ ਸਟ� ਰ' (ਸਵ-ੈ ਉਦਯਗੋ ਅਤੇ

    ਹਨੁਰਤਾ ਕਦ� ਰ) ਸਥਾਿਪਤ ਕਰਗੇ ੀ। ਖਤੇੀਬਾੜੀ ਅਤੇ ਇਸ ਨਾਲ ਸਬਧੰ ਤ ਉਦਯਗੋ ਉਤੇੱ ਿਵਸ਼ਸ਼ੇ ਿਧਆਨ ਿਦਤੱ ਾ

    ਜਾਵਗੇ ਾ, ਿਜਸ ਤਰਾਂ ਫਡੂ ਪਸ�ੋ ਿੈਸਗੰ , ਡੇਅਰੀ ਫਾਰਿਮਗੰ , ਬਾਗਬਾਨੀ ਅਤੇ ਕਪਾਹ ਵਰਗੇ ਕਾਰਬੋ ਾਰ।

    è ਪਜੰ ਾਬ ਦੇ 10 ਮਖੁੱ ਸ਼ਿਹਰਾਂ 'ਚ 'ਪਜੰ ਾਬ ਲਾਚਂ ਪੈਡ ਹਬੱ ਸ' (ਇਨਕੂਬਟੇ ਰਸ)

    ਨਵ� ਕਾਰਬੋ ਾਰ ਸਥਾਿਪਤ ਕਰਨ ਵਾਸਤੇ 10 ਮਖੁੱ ਸ਼ਿਹਰਾਂ 'ਚ ਪਜੰਾਬ ਲਾਂਚ ਪਡੈ ਹਬੱਸ ਸਥਾਿਪਤ ਕੀਤੇ ਜਾਣਗ।ੇ

    ਇਹ ਸ਼ਿਹਰ ਹਨ: ਮਹੋ ਾਲੀ, ਬਟਾਲਾ, ਪਠਾਨਕਟੋ , ਲੁਿਧਆਣਾ, ਪਿਟਆਲਾ, ਜਲੰਧਰ, ਬਿਠੰਡਾ, ਹਿੁਸ਼ਆਰਪਰੁ ,

    ਿਫਰਜ਼ੋ ਪਰੁ ਅਤੇ ਅਿੰਮਰ੍ ਤਸਰ। ਇਸ ਨਾਲ ਪਜੰਾਬ ਦੇ ਨੌਜਵਾਨਾਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਦੀ ਸਮਰਥੱ ਾ

    ਪਦ� ਾਨ ਕੀਤੀ ਜਾਵਗੇ ੀ, ਿਜਸ ਤਿਹਤ ਉਹ ਤਕਨਾਲੋਜੀ, ਬਿੁਨਆਦੀ ਢਾਂਚਾ, ਿਵਤੱੀ ਸਿਹਯਗੋ , ਉਦਯਗੋ ਦੇ ਮਾਹਰਾਂ

    ਅਤੇ ਮਾਰਕੀਟ ਸਹਲੂਤਾਂ ਦਾ ਸਹਾਰਾ ਲੈ ਸਕਣਗ।ੇ

    è ਫਰੋ ਨ ਇਪੰ ਲਾਈਮ�ਟ ਯੂਥ ਬਰੋ ਡ

    ਪੜਾਈ ਅਤੇ ਰਜ਼ੋਗਾਰ ਵਾਸਤੇ ਬਾਹਰ ਜਾਣ ਦੇ ਇਛੁੱਕ ਨੌਜਵਾਨਾਂ ਨੂੰ ਸਲਾਹ ਅਤੇ ਟਿ�ੇ ਨੰਗ ਦਣੇ ਵਾਸਤੇ ਜਲੰਧਰ,

    ਅਿੰਮਰ੍ ਤਸਰ, ਮਹੋ ਾਲੀ, ਲੁਿਧਆਣਾ ਅਤੇ ਸਗੰ ਰਰੂ ਿਵਚ ਸ਼ਾਖਾਵਾਂ ਸਿਹਤ, ਿਵਦਸ਼ੇ ੀ ਦਤੂਾਵਾਸਾਂ ਨਾਲ ਤਾਲਮਲੇ

    ਵਾਲੇ 'ਿਵਦਸ਼ੇ ੀ ਰਜ਼ੋਗਾਰ ਨੌਜਵਾਨ ਬਰੋਡ' (ਫਰੋ ਨ ਇਪੰਲਾਈਮਟ� ਯੂਥ ਬਰੋਡ) ਦਾ ਗਠਨ। ਬਰੋਡ ਨੌਜਵਾਨਾਂ ਨੂੰ

    ਆਇਲੈਟਸ ਅਤੇ ਪੀ.ਟੀ.ਈ. ਵਰਗੀਆਂ ਪ�ੀਿਖਆਵਾਂ ਵਾਸਤੇ ਿਤਆਰੀ ਕਰਵਾਉਣ ਵਾਸਤੇ ਮਦਦ ਕਰਗੇ ਾ।

    è ਪਜੰ ਾਬ ਓਵਰਸੀਜ਼ ਇਪੰ ਲਾਈਮ�ਟ ਕਾਰਪੋਰਸ਼ੇਨ

    ਪਜੰਾਬੀ ਨੌਜਵਾਨਾਂ ਵਾਸਤੇ ਬਾਹਰਲੇ ਮਲੁ ਕਾਂ 'ਚ ਰਜ਼ੋਗਾਰ ਨੂੰ ਬੜਾਵਾ ਦਣੇ ਵਾਸਤੇ 'ਪਜੰ ਾਬ ਓਵਰਸੀਜ਼

    ਇਪੰਲਾਈਮਟ� ਕਾਰਪਰੋ ਸ਼ੇਨ' ਦਾ ਗਠਨ ਕੀਤਾ ਜਾਏਗਾ। ਇਹ ਫਰੋਨ ਇਪੰਲਾਈਮਟ� ਯੂਥ ਬਰੋਡ ਦੇ ਤਾਲਮਲੇ

  • 05

    ਨਾਲ ਕਮੰ ਕਰਗੇ ਾ।

    è ਦਆੋ ਬਾ ਖੇਤਰ 'ਚ ਕਾਸ਼ਂ ੀ ਰਾਮ ਯੂਥ ਸਿਕਲ ਯੂਨੀਵਰਿਸਟੀ ਦੀ ਸਥਾਪਨਾ

    ਦਆੋ ਬਾ ਖਤੇਰ 'ਚ ਕਾਂਸ਼ੀ ਰਾਮ ਯੂਥ ਸਿਕਲ ਯੂਨੀਵਰਿਸਟੀ ਦੀ ਸਥਾਪਨਾ ਕੀਤੀ ਜਾਵਗੇ ੀ, ਿਜਸ ਦੇ ਮਾਲਵਾ ਅਤੇ

    ਮਾਝਾ ਖਤੇਰਾਂ 'ਚ 2 ਖਤੇਰੀ ਕਪ� ਸ ਹਣੋਗ।ੇ ਇਹ ਯੂਨੀਵਰਿਸਟੀ ਹਨੁਰ ਿਨਰਮਾਣ ਅਤੇ ਸੂਬੇ 'ਚ ਤਕਨੀਕੀ ਿਸਿੱ ਖਆ

    ਦਣੇ ਵਾਲੇ ਿਸਿਖਅਕਾਂ ਦੀ ਟਿ�ੇ ਨੰਗ ਲਈ ਅਗਾਂਹਵਧੂ ਿਸਿੱ ਖਆ ਪਦ� ਾਨ ਕਰਵਾਏਗੀ।

    è ਹਰ ਿਪਡੰ , ਸ਼ਿਹਰ ਅਤੇ ਸਰਕਾਰੀ ਕਾਲਜ ਿਵਚ ਮਫੁ ਤ 'ਵਾਈ-ਫਾਈ ਹਾਟਸਪਾਟ' ਦੀ ਸੁਿਵਧਾ

    ਹਰ ਿਪਡੰ, ਸ਼ਿਹਰ ਅਤੇ ਸਰਕਾਰੀ ਕਾਲਜ ਿਵਚ ਮਫੁ ਤ 'ਵਾਈ-ਫਾਈ ਹਾਟਸਪਾਟ' ਦੀ ਸੁਿਵਧਾ ਿਦਤੱ ੀ ਜਾਵਗੇ ੀ। ਇਸ

    ਨਾਲ ਿਪਡੰਾਂ ਅਤੇ ਸ਼ਿਹਰਾਂ ਿਵਚ ਲੱਖਾਂ ਨੌਜਵਾਨਾਂ ਦਾ ਪਰੂੀ ਦਨੁੀਆਂ ਨਾਲ ਸਪੰ ਰਕ ਵਧਗੇ ਾ।

    è ਮਾਫੀਆ ਰਾਜ ਦਾ ਖਾਤਮਾ

    ਆਮ ਆਦਮੀ ਪਾਰਟੀ ਦੀ ਸਰਕਾਰ, ਸਰਕਾਰੀ ਠੇਿਕਆਂ ਿਵਚ� ਮਾਫੀਆ ਰਾਜ ਨੂੰ ਖਤਮ ਕਰਗੇ ੀ। ਸਸੰ ਦ ਮਬ� ਰ, ਂਿਵਧਾਨ ਸਭਾ ਮਬ� ਰ, ਮਤੰ ਰੀ ਅਤੇ ਉਨਾਂ ਦੇ ਸਕੇ ਿਰਸ਼ਤਦੇ ਾਰ ਸਰਕਾਰੀ ਠੇਕੇ ਹਾਸਲ ਕਰਨ ਦੇ ਯਗੋ ਨਹੀ ਹਣੋਗ।ੇ

    ਸਰਕਾਰੀ ਠੇਿਕਆਂ ਲਈ ਨੌਜਵਾਨਾਂ ਨੂੰ ਪਿਹਲ ਿਦਤੱ ੀ ਜਾਵਗੇ ੀ।

    ਂਮਜੌ ਦੂਾ ਿਸਸਟਮ, ਿਜਸ 'ਚ ਿਸਆਸੀ ਲੋਕਾਂ ਵਲੱ� ਿਸਧੱ ੇ ਜਾਂ ਆਪਣੇ ਨੁਮਾਇਿੰ ਦਆਂ ਰਾਹੀ ਸਭ ਤਰਾਂ ਦੇ ਠੇਕੇ ਿਜਵ� ਿਕ

    ਸ਼ਰਾਬ, ਰਤੇਾ ਬਜਰੀ, ਪਾਰਿਕਗੰ ਾਂ, ਕਟੰ ੀਨਾਂ ਜਾਂ ਟਰਾਂਸਪਰੋ ਟ ਪਰਿਮਟਾਂ 'ਤੇ ਕਬਜ਼ੇ ਕੀਤੇ ਹਏੋ ਹਨ, ਖਤਮ ਕੀਤੇ

    ਜਾਣਗ।ੇ ਹਣੁ ਤਕੱ ਗਰੈ ਕਾਨੂੰਨੀ ਤਰੀਕੇ ਨਾਲ ਜਨਤਕ ਖਜ਼ਾਨੇ ਿਵਚ� ਲਾਭ ਲੈਣ ਲਈ ਕੀਤੀਆਂ ਗਈਆਂ

    ਅਲਾਟਮਟ� ਾਂ ਅਤੇ ਪਾਲਸੀਆਂ ਿਵਚ ਤਬਦੀਲੀਆਂ ਦੀ ਉਚੱ ਪਧੱਰੀ ਪੜਤਾਲ ਹਵੋਗੇੀ।

    è ਲੜਕੀਆਂ ਲਈ ਮਾਤਾ ਗੁਜਰੀ ਟਿ�ੇ ਨੰਗ ਅਕੈਡਮੀ

    ਲੜਕੀਆਂ ਨੂੰ ਸੂਬਾ ਤੇ ਸਟ� ਰਲ ਪਿੁਲਸ ਫਰੋਸ 'ਚ, ਬੀ.ਐਸ.ਐਫ. 'ਚ ਅਤੇ ਪਰੈਾ-ਿਮਲਟਰੀ ਫਰੋਸ 'ਚ ਭਰਤੀ

    ਵਾਸਤੇ ਿਤਆਰੀ ਕਰਵਾਉਣ ਲਈ ਮਾਤਾ ਗੁਜਰੀ ਟਿ�ੇ ਨੰਗ ਅਕਡੈ ਮੀ ਸਥਾਿਪਤ ਕੀਤੀ ਜਾਵਗੇ ੀ। ਇਹ ਆਪਣੀ

    ਿਕਸਮ ਦੀ ਪਿਹਲੀ ਟਿ�ੇ ਨੰਗ ਅਕਡੈ ਮੀ ਹਵੋਗੇੀ ਅਤੇ ਪਜੰਾਬ ਦੀਆਂ ਲੜਕੀਆਂ ਨੂੰ ਪਿੁਲਸ ਅਤੇ ਪਰੈਾ ਿਮਲਟਰੀ

    ਫਰੋਸ 'ਚ ਭਰਤੀ ਲਈ ਿਸਖਲਾਈ ਦਵੇ ਗੇੀ। ਆਮ ਆਦਮੀ ਪਾਰਟੀ ਦਾ ਿਵਸ਼ਵਾਸ ਹੈ ਿਕ ਤਾਕਤਵਰ ਮਿਹਲਾਵਾਂ ਂਤਾਕਤਵਰ ਰਾਸ਼ਟਰ ਬਣਾਉਦੀਆਂ ਹਨ।

    è ਸੂਖਮ ਲੋਨ ਅਧਾਰਤ ਉਦਯਗੋ ਦੀ ਸਥਾਪਨਾ

    ਂ'ਰਾਜ ਿਵਤੱ ਕਾਰਪਰੋ ਸ਼ੇਨ' ਨੂੰ ਮੜੁ ਸੁਰਜੀਤ ਕੀਤਾ ਜਾਵਗੇ ਾ ਅਤੇ ਢਕੱ ੁ ਵ� ਿਨਯਤੰ ਿਰਤ ਢਾਂਚੇ ਰਾਹੀ ਿਨੱਜੀ ਸੂਖਮ ਿਵਤੱ

    (ਮਾਈਕ�ੋ ਫਾਈਨਾਂਸ) ਕਪੰ ਨੀਆਂ ਲਈ ਵਧੀਆ ਮਾਹਲੌ ਬਣਾਇਆ ਜਾਵਗੇ ਾ।

    ਰੋਜ਼ਗਾਰ

  • 06

    è ਅਰਜ਼ੀ ਫੀਸ ਦਾ ਖਾਤਮਾ

    ਸਰਕਾਰੀ ਨੌਕਰੀਆਂ ਵਾਸਤੇ ਅਰਜ਼ੀ ਫੀਸ ਖਤਮ ਕੀਤੀ ਜਾਵਗੇ ੀ (ਮਜੌ ਦੂਾ ਸਮ� 'ਚ ਇਹ ਫੀਸ 500 ਰਪੁਏ ਤ� 3

    ਹਜ਼ਾਰ ਰਪੁਏ ਤਕੱ ਹ)ੈ। ਸਰਕਾਰੀ ਨੌਕਰੀਆਂ ਲਈ ਯਗੋ ਤਾ ਟਸੈਟ ਲੈਣ ਲਈ ਹਰ ਿਜ਼ਲਾ ਹਡੱੈਕੁਆਰਟਰ 'ਤੇ

    ਸਟ� ਰ ਬਣਾਏ ਜਾਣਗ,ੇ ਤਾਂ ਿਕ ਨੌਕਰੀਆਂ ਲਈ ਉਮੀਦਵਾਰ ਦਰੂ-ਦਰਾਡੇ ਇਲਾਿਕਆਂ ਤ� ਆਉਣ ਦੀ ਬਜਾਏ

    ਸੁਖਾਲੇ ਤਰੀਕੇ ਨਾਲ ਨਜ਼ਦੀਕ ਸਟ� ਰ 'ਚ ਪਹਚੰੁ ਸਕਣ। ਨੌਕਰੀਆਂ ਲਈ ਇਟੰਰਿਵਊ ਨੂੰ ਖਤਮ ਕੀਤਾ ਜਾਵਗੇ ਾ

    ਅਤੇ ਚਣੋ ਿਵਿਦਅਕ ਮਿੈ ਰਟ ਦੇ ਅਧਾਰ 'ਤੇ ਹਵੋਗੇੀ, ਤਾਂ ਿਕ ਿਸਫਾਰਸ਼ ਅਤੇ ਿਰਸ਼ਵਤਖਰੋ ੀ ਨੂੰ ਜੜ ਤ� ਖਤਮ ਕੀਤਾ ਜਾ

    ਸਕ।ੇ

    è ਪੋਬ� ਸ਼ੇਨ ਸਮ� 'ਚ ਪਰੂ ੀ ਤਨਖਾਹ

    ਆਮ ਆਦਮੀ ਪਾਰਟੀ ਮਜੌ ਦੂਾ ਸਮ� 'ਚ ਸਰਕਾਰੀ ਸਵੇ ਾਵਾਂ ਿਵਚ ਡਾਕਟਰਾਂ, ਅਿਧਆਪਕਾਂ ਅਤੇ ਹਰੋ ਪਸ਼ੇਵੇਰਾਂ ਲਈ

    ਿਸਰਫ ਬਿੇਸਕ ਤਨਖਾਹ ਦਣੇ ਵਾਲੀ ਨੀਤੀ ਨੂੰ ਖਤਮ ਕਰਗੇ ੀ।ਰਜ਼ੁਗਾਰ ਪਰੂੀ ਤਨਖਾਹ ਉਤੇੱ ਿਦਤੱ ਾ ਜਾਵਗੇ ਾ ਅਤੇ

    ਪਬ�ੋ ਸ਼ੇਨ ਦਾ ਸਮਾਂ ਮੜੁ ਤ� ਘਟਾ ਕੇ ਪਿਹਲਾਂ ਵਾਂਗ 2 ਸਾਲ ਕੀਤਾ ਜਾਵਗੇ ਾ। ਨਾਲ ਹੀ 1.25 ਲੱਖ ਖਾਲੀ ਸਰਕਾਰੀ

    ਅਸਾਮੀਆਂ ਭਰੀਆਂ ਜਾਣਗੀਆਂ।

    è ਬਰੇ ਜ਼ੁਗਾਰ ਨੌਜਵਾਨਾਂ ਦੀਆਂ ਮਗੰ ਾਂ

    ਂਨੌਜਵਾਨ ਸਗੰ ਠਨ, ਿਜਨਾਂ ਦੇ ਮਬ� ਰਾਂ ਕਲੋ ਲੋੜੀਦਾ ਹਨੁਰ ਅਤੇ ਯਗੋ ਤਾ ਹ,ੈ ਪਰ ਜੋ ਸਰਕਾਰ ਦੀਆਂ ਗਲਤ ਅਤੇ

    ਗਰੈ -ਇਨਸਾਫ ਨੀਤੀਆਂ ਕਰਕੇ ਅਦੰਲੋਨ ਕਰਨ ਲਈ ਮਜਬਰੂ ਹਏੋ ਹਨ, ਉਨਾਂ ਦੀਆਂ ਮਗੰ ਾਂ ਉਪੱਰ ਗਰੌ ਕੀਤਾ

    ਜਾਵਗੇ ਾ।

    ਰੋਜ਼ਗਾਰ

    ਨਸ਼ਾ ਿਵਰੋਧੀ ਮੁਿਹੰਮ

    è ਨਿਸ਼ਆਂ ਦੀ 'ਸਪਲਾਈ ਚਨੇ ' ਦਾ ਇਕੱ ਮਹੀਨੇ 'ਚ ਸਫਾਇਆ

    ਸਰਕਾਰ ਬਣਨ ਤ� ਇਕੱ ਮਹੀਨੇ ਿਵਚ ਨਸ਼ਾ 'ਸਪਲਾਈ ਚਨੇ ' ਨੂੰ ਖਤਮ ਕੀਤਾ ਜਾਵਗੇ ਾ। ਨਸ਼ਾ ਪੀੜਤਾਂ ਦੇ ਮੜੁ

    ਵਸਬੇ ੇ ਦੀ ਪਿ� ਕ੍ਰਆ ਨੂੰ ਤੁਰਤੰ ਸ਼ੁਰ ੂਕੀਤਾ ਜਾਵਗੇ ਾ, ਤਾਂ ਿਕ 6 ਮਹੀਨੇ ਿਵਚ ਇਸ ਦੇ ਸਾਰਥਕ ਨਤੀਜੇ ਿਨਕਲ

    ਸਕਣ।ਪਜੰ ਾਬ 'ਚ ਨਿਸ਼ਆਂ ਦੀ ਿਵਕੱਰੀ ਅਤੇ ਸਪਲਾਈ ਦਾ ਖਾਤਮਾ ਕਰਨ ਲਈ ਸੂਬਾ ਅਤੇ ਿਜ਼ਲਾ ਪਧੱਰ 'ਤੇ

    ਪਜੰਾਬ ਪਿੁਲਸ ਦੀ ਇਕੱ ਿਵਸ਼ਸ਼ੇ ਡਰਗੱ ਟਾਸਕ ਫਰੋਸ ਬਣਾਈ ਜਾਵਗੇ ੀ। ਨਿਸ਼ਆਂ ਦੇ ਵਪਾਰ 'ਚ ਿਸਆਸਤਦਾਨਾਂ

    ਅਤੇ ਪਿੁਲਸ ਅਫਸਰਾਂ ਦੀ ਸ਼ਮਲੂ ੀਅਤ ਦੀ ਪੜਤਾਲ ਕਰਨ ਲਈ ਇਕੱ ਉਚੱ ਪਧੱਰੀ ਜਾਂਚ ਸ਼ੁਰ ੂਕੀਤੀ ਜਾਵਗੇ ੀ।

    ਦਸ਼ੋ ੀਆਂ ਨੂੰ ਜਲੇ ਭੇਿਜਆ ਜਾਵਗੇ ਾ ਅਤੇ ਉਨਾਂ ਦੀਆਂ ਸਪੰ ਤੀਆਂ ਜ਼ਬਤ ਕੀਤੀਆਂ ਜਾਣਗੀਆਂ।

  • 07

    è ਅਕਾਲੀ-ਭਾਜਪਾ ਵਲੱ � ਦਰਜ ਕੀਤੇ ਝੂਠੇ ਮਕੁ ੱਦਮੇ ਵਾਪਸ ਲੈਣੇ

    ਸਾਰੇ ਿਸਆਸੀ ਮਨਸ਼ਾ ਵਾਲੇ ਝੂਠੇ ਕਸੇ ਅਤੇ ਫਰਜ਼ੀ ਐਨ.ਡੀ.ਪੀ.ਐਸ. ਮਕੁ ਦੱਮੇ ਵਾਪਸ ਲਏ ਜਾਣਗ।ੇ ਪਜੰਾਬ ਦੇ

    ਨੌਜਵਾਨਾਂ ਨੂੰ ਝੂਠੇ ਮਕੁ ਦੱਿਮਆਂ 'ਚ ਫਸਾਉਣ ਵਾਲੇ ਦਸ਼ੋ ੀ ਪਿੁਲਸ ਮਲੁ ਾਜ਼ਮਾਂ ਅਤੇ ਿਸਆਸਤਦਾਨਾਂ ਿਵਰਧੱੁ ਕੜੀ

    ਕਾਰਵਾਈ ਕੀਤੀ ਜਾਵਗੇ ੀ।

    è 24 ਘਟੰ ੇ ਨਸ਼ਾ ਿਵਰਧੋ ੀ ਟਲੋ ਫ�ੀ ਨੰਬਰ

    ਂਇਕੱ 24 ਘਟੇੰ ਨਸ਼ਾ ਿਵਰਧੋ ੀ ਟਲੋ ਫ�ੀ ਨੰਬਰ ਸ਼ੁਰ ੂਕੀਤਾ ਜਾਵਗੇ ਾ, ਿਜਸ ਰਾਹੀ ਲੋਕ ਨਸ਼ਾ ਵਪਾਰੀਆਂ ਦਾ ਸਿਟਗੰ

    ਕਰਕੇ ਸਰਕਾਰ ਨੂੰ ਿਰਪਰੋ ਟ ਕਰ ਸਕਣਗ।ੇ ਇਸ ਨਾਲ ਹਰ ਪਜੰਾਬੀ ਨਸ਼ਾ ਤਸਕਰ ਿਵਰਧੋ ੀ ਇਸੰਪਕੈਟਰ ਬਣ

    ਜਾਵਗੇ ਾ ਅਤੇ ਨਸ਼ਾ ਸਪਲਾਈ ਚਨੇ ਿਵਚ ਡਰ ਪਦੈਾ ਕਰਗੇ ਾ।

    è ਦਸ਼ੋ ੀ ਨਸ਼ਾ ਤਸਕਰਾਂ ਨੂੰ ਮੌਤ ਤਕੱ ਉਮਰ ਕੈਦ ਵਾਸਤੇ ਇਕੱ ਖਾਸ ਕਾਨੂੰਨ

    ਨਸ਼ਾ ਤਸਕਰਾਂ ਦਾ ਗੁਨਾਹ ਸਾਬਤ ਹਣੋ 'ਤੇ ਉਨਾਂ ਨੂੰ ਮਤੌ ਤਕੱ ਉਮਰ ਕਦੈ ਦਣੇ ਲਈ ਇਕੱ ਖਾਸ ਕਾਨੂੰਨ ਿਲਆਂਦਾ

    ਜਾਵਗੇ ਾ। ਇਹੋ ਿਜਹੇ ਸਾਰੇ ਦਸ਼ੋ ੀਆਂ ਦੀ ਜਾਇਦਾਦਾਂ ਜ਼ਬਤ ਕਰਕੇ ਿਨਲਾਮ ਕੀਤੀਆਂ ਜਾਣਗੀਆਂ।

    è ਇਲਾਜ ਤ� ਬਾਅਦ ਨਸ਼ਾ ਪੀੜਤਾਂ ਦਾ ਮੜੁ ਵਸਬੇ ਾ

    ð ਇਲਾਜ ਤ� ਬਾਅਦ ਨਸ਼ਾ ਪੀੜਤਾਂ ਨੂੰ ਮੜੁ ਨਸ਼ੇ ਵਲੱ ਜਾਣ ਤ� ਰਕੋਣ ਦੀ ਵਡੱੀ ਚਣੌੁਤੀ ਨੂੰ ਉਨਾਂ ਦਾ

    ਪਨੁਰਵਾਸ ਕਰਕੇ ਸਭੰ ਵ ਬਣਾਇਆ ਜਾਵਗੇ ਾ।

    ð ਮੜੁ ਵਸਬੇ ਾ ਹਏੋ ਨਸ਼ਾ ਪੀੜਤ ਲੋਕਾਂ ਨੂੰ ਨੌਕਰੀਆਂ ਦਣੇ ਵਾਸਤੇ ਵਪਾਰ ਅਤੇ ਉਦਯਗੋ ਨੂੰ ਕਈ

    ਤਰੀਿਕਆਂ ਦੀਆਂ ਸਹਲੂਤਾਂ ਿਦਤੱ ੀਆਂ ਜਾਣਗੀਆਂ। ਇਸ ਕਦਮ ਦਾ ਮਤੰ ਵ, ਨਸ਼ਾ ਪੀੜਤਾਂ ਨੂੰ ਵਾਪਸ ਮਖੁੱ

    ਧਾਰਾ ਿਵਚ ਿਲਆਉਣਾ ਅਤੇ ਸਧਾਰਨ ਿਜ਼ਦੰ ਗੀ ਿਜਉਣ ਦੇ ਯਗੋ ਬਣਾਉਣਾ ਹ।ੈ

    ð ਨਸ਼ਾ ਛੱਡ ਕੇ ਪਨੁਰਵਾਸ ਹਏੋ ਨੌਜਵਾਨਾਂ ਨੂੰ ਇਲਾਜ ਤ� ਬਾਅਦ ਸਰਕਾਰੀ ਿਸਿੱ ਖਆ ਅਤੇ ਖਡੇ ਅਦਾਿਰਆਂ

    ਿਵਚ ਉਨਾਂ ਦੀ ਯਗੋ ਤਾ ਮਤੁ ਾਬਕ ਯਕੀਨੀ ਦਾਖਲਾ ਮਹੁ ਈੱਆ ਕਰਵਾਇਆ ਜਾਏਗਾ।

    è ਸਰਕਾਰੀ ਨਸ਼ਾ ਛੁਡਾਊ ਅਤੇ ਮੜੁ ਵਸਬੇ ਾ ਕ�ਦਰਾਂ 'ਚ ਮਫੁ ਤ ਇਲਾਜ

    ਸਾਰੇ ਸਰਕਾਰੀ ਅਤੇ ਪ�ਾਈਵਟੇ ਨਸ਼ਾ ਛੁਡਾਊ ਕਦ� ਰਾਂ 'ਚ ਨਸ਼ੇ ਛੁਡਾਉਣ ਦੇ ਤਰੀਿਕਆਂ ਨੂੰ ਿਨਯਿੰ ਤਰ੍ਤ ਅਤੇ

    ਿਮਆਰੀ ਕੀਤਾ ਜਾਏਗਾ। ਪ�ਾਈਵਟੇ ਨਸ਼ਾ ਛੁਡਾਊ ਅਤੇ ਮੜੁ ਵਸਬੇ ਾ ਕਦ� ਰਾਂ ਵਲੱ� ਲਈ ਜਾਂਦੀ ਫੀਸ ਦੀ ਹਦੱ ਵੀ ਤਅੈ

    ਕੀਤੀ ਜਾਵਗੇ ੀ।

    è ਯਗੋ ਤਾਪਰੂ ਨ ਮਨੋਿਵਿਗਆਨੀ ਡਾਕਟਰਾਂ ਦੀ ਸਹਲੂਤ

    ਨਸ਼ਾ ਪੀੜਤਾਂ ਦੇ ਪਨੁਰਵਾਸ ਲਈ ਸਾਰੇ ਮੜੁ ਵਸਬੇ ਾ ਕਦ� ਰਾਂ ਿਵਚ ਯਗੋ ਤਾਪਰੂ ਨ ਮਨੋਿਵਿਗਆਨਕ ਡਾਕਟਰ

    ਿਨਯੁਕਤ ਕੀਤੇ ਜਾਣਗ।ੇ

    ਨਸ਼ਾ ਿਵਰੋਧੀ ਮੁਿਹੰਮ

  • 08

    è ਸਥਾਨਕ ਸਰਕਾਰਾਂ ਅਤੇ ਪਚੰ ਾਇਤੀ ਚਣੋ ਾਂ ਿਵਚ ਨਸ਼ਾ ਮਕੁ ਤੀ ਹਲਫਨਾਮਾ

    ਸਥਾਨਕ ਸਰਕਾਰਾਂ ਅਤੇ ਪਚੰਾਇਤੀ ਚਣੋ ਾਂ ਦੇ ਸਾਰੇ ਉਮੀਦਵਾਰਾਂ ਵਾਸਤੇ ਨਸ਼ਾ ਮਕੁ ਤ ਹਣੋ ਦਾ ਹਲਫਨਾਮਾ ਲਾਜ਼ਮੀ

    ਕੀਤਾ ਜਾਵਗੇ ਾ। ਇਸੇ ਹੀ ਤਰਜ਼ 'ਤ,ੇ ਆਮ ਆਦਮੀ ਪਾਰਟੀ ਿਰਪਰਜ਼ੇ ਟ� ਸ਼ੇਨ ਆਫ ਪੀਪਲਜ਼ ਐਕਟ, ਜੋ ਿਕ ਕਦ� ਰੀ

    ਸਰਕਾਰ ਦਾ ਕਾਨੂੰਨ ਹ,ੈ ਿਵਚੱ ਸਧੋ ਕਰਕੇ ਿਵਧਾਨ ਸਭਾ ਅਤੇ ਸਸੰ ਦੀ ਚਣੋ ਾਂ ਿਵਚ ਵੀ ਅਿਜਹਾ ਹਲਫਨਾਮਾ ਲਾਜ਼ਮੀ

    ਕਰਨ ਲਈ ਮਿੁ ਹਮੰ ਚਲਾਏਗੀ।

    è ਚਣੋ ਉਮੀਦਵਾਰਾਂ ਦੇ ਖਨੂ ਅਤੇ ਿਪਸ਼ਾਬ ਦੇ ਨਮਿੂ ਨਆਂ ਦੀ ਅਚਨਚਤੇ ਜਾਚਂ

    ਚਣੋ ਉਮੀਦਵਾਰਾਂ ਦੇ ਨਾਮਜ਼ਦਗੀ ਕਰਨ ਵਲੇੇ ਿਜ਼ਲੇ ਦੇ ਡੀ.ਸੀ. ਅਤੇ ਸੀ.ਐਮ.ਓ. ਦੀ ਹਾਜ਼ਰੀ ਿਵਚ ਅਚਨਚਤੇ ਲਏ

    ਖਨੂ ਅਤੇ ਿਪਸ਼ਾਬ ਦੇ ਨਮਿੂ ਨਆਂ ਦੀ ਜਾਂਚ ਕੀਤੀ ਜਾਵਗੇ ੀ। ਇਸ ਦਾ ਮਤੰ ਵ ਲੋਕਾਂ ਦੇ ਚਣੇੁ ਹਏੋ ਨੁਮਾਇਿੰ ਦਆਂ ਵਲੱ�

    ਖਦੁ ਉਦਾਹਰਣ ਬਣ ਕੇ ਨਸ਼ਾ ਿਵਰਧੋ ੀ ਮਾਹਲੌ ਪਦੈਾ ਕਰਨਾ ਹ।ੈ

    è ਹਰ ਿਪਡੰ ਿਵਚ ਇਕੱ ਆਧਿੁ ਨਕ ਪ�ਡੂ ਿਸਹਤ ਕਲੀਿਨਕ

    ਹਰ ਿਪਡੰ ਿਵਚ ਇਕੱ ਆਧਿੁ ਨਕ ਪਡ� ੂ ਿਸਹਤ ਕਲੀਿਨਕ ਮਹੁ ਈੱਆ ਕਰਵਾਇਆ ਜਾਵਗੇ ਾ, ਿਜਥੱ ੇ ਡਾਕਟਰ ਦੀ

    ਯਕੀਨਨ ਮਜੌ ਦੂਗੀ ਤ� ਇਲਾਵਾ ਮਫੁ ਤ ਦਵਾਈਆਂ ਅਤੇ ਿਬਨਾਂ ਪਸੇੈ ਮਡੈ ੀਕਲ ਟਸੈਟ ਦਾ ਇਤੰਜ਼ਾਮ ਹਵੋਗੇਾ।

    è 'ਸਕੂਲ ਆਫ ਐਿਡਕਸ਼ਨ ਸਟਡੱ ੀਜ਼' ਦੀ ਸਥਾਪਨਾ

    ਸਲਾਨਾ 150 ਿਵਿਦਆਰਥੀਆਂ ਨੂੰ ਗਰਜੈ ਏੂਟ ਅਤੇ ਮਾਸਟਰ ਿਡਗਰੀਆਂ ਦੀ ਪੜਾਈ ਕਰਵਾਉਣ ਲਈ 'ਸਕੂਲ

    ਆਫ ਐਿਡਕਸ਼ਨ ਸਟਡੱ ੀਜ਼' ਖਿੋਲਆ ਜਾਵਗੇ ਾ। ਅਮਰੀਕਾ ਦੇ 'ਹਜ਼ੇ ਲਡਨ ਗਰਜੈ ਏੂਟ ਸਕੂਲ ਆਫ ਐਿਡਕਸ਼ਨ

    ਸਟਡੱ ੀਜ਼' ਦੀ ਤਰਜ਼ 'ਤੇ ਬਿਣਆ ਇਹ ਏਸ਼ੀਆ ਮਹਾਂਦੀਪ ਿਵਚ ਆਪਣੀ ਿਕਸਮ ਦਾ ਪਿਹਲਾ ਸਸੰ ਥਾਨ ਹਵੋਗੇਾ।

    ਨਸ਼ਾ ਿਵਰੋਧੀ ਮੁਿਹੰਮ

    ਿਸੱਿਖਆ

    è ਿਸਿੱ ਖਆ ਨੂੰ ਮਖੁੱ ਪ�ਾਥਿਮਕਤਾ

    ਆਮ ਆਦਮੀ ਪਾਰਟੀ ਦੀ ਸਰਕਾਰ ਿਸਿੱ ਖਆ ਨੂੰ ਮਖੁੱ ਪ�ਾਥਿਮਕਤਾ ਦਵੇ ਗੇੀ। ਿਦਲੱ ੀ ਦੀ ਤਰਜ਼ 'ਤੇ ਆਮ ਆਦਮੀ

    ਪਾਰਟੀ ਪਜੰਾਬ ਿਵਚ ਵੀ ਿਸਿੱ ਖਆ ਦੇ ਬਜਟ ਿਵਚ ਠੋਸ ਵਾਧਾ ਕਰਗੇ ੀ।

    è ਸਰਕਾਰੀ ਸਕੂਲਾਂ ਅਤੇ ਕਾਲਜਾਂ ਨੂੰ ਪ�ਾਈਵਟੇ ਅਦਾਿਰਆਂ ਨਾਲ� ਿਬਹਤਰ ਬਣਾਉਣਾ

    ਆਮ ਆਦਮੀ ਪਾਰਟੀ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਿਸਟੀਆਂ ਨੂੰ ਪ�ਾਈਵਟੇ ਅਦਾਿਰਆਂ ਨਾਲ� ਹਰ

    ਪਖੱ� ਿਬਹਤਰ ਬਣਾਉਣ ਲਈ ਵਚਨਬਧੱ ਹ।ੈ ਸਾਡੀ ਪਾਰਟੀ ਦੀ ਕਿੋ ਸ਼ਸ਼ ਹੈ ਿਕ ਸਰਕਾਰੀ ਸਕੂਲ ਅਤੇ ਕਾਲਜ

    ਿਵਿਦਆਰਥੀਆਂ ਅਤੇ ਮਾਿਪਆਂ ਲਈ ਪਿਹਲੀ ਪਸਦੰ ਹਣੋ।

  • 09

    è ਿਵਿਦਆਰਥੀਆਂ ਲਈ ਮਫੁ ਤ ਬਸੱ ਸਵੇ ਾਵਾਂ

    è ਸਾਰੇ ਸਕੂਲ ਅਤੇ ਕਾਲਜ ਿਵਿਦਆਰਥੀਆਂ ਵਾਸਤੇ ਮਫੁ ਤ ਬਸੱ ਸਵੇ ਾਵਾਂ ਪਦ� ਾਨ ਕਰਨ ਲਈ 'ਿਸਿੱ ਖਆ

    ਕਾਰਡ' ਦੀ ਸਹਲੂਤ ਮਹੁ ਈੱਆ ਕਰਵਾਈ ਜਾਵਗੇ ੀ। ਕਾਲਜ ਜਾਣ ਵਾਲੇ ਿਵਿਦਆਰਥੀਆਂ ਵਾਸਤੇ ਸਰਕਾਰ

    ਵਲੱ� ਸੀ.ਸੀ.ਟੀ.ਵੀ. ਕਮੈ ਿਰਆਂ ਨਾਲ ਲੈਸ ਬਸੱਾਂ ਚਲਾਈਆਂ ਜਾਣਗੀਆਂ।

    è ਲੜਕੀਆਂ ਅਤੇ ਮਿਹਲਾ ਿਵਿਦਆਰਥਣਾਂ ਵਾਸਤੇ ਸਪੈਸ਼ਲ ਬਸੱ ਾਂ

    è ਲੜਕੀਆਂ ਅਤੇ ਮਿਹਲਾ ਿਵਿਦਆਰਥਣਾਂ ਲਈ ਿਵਿਦਅਕ ਸਸੰ ਥਾਵਾਂ 'ਚ ਜਾਣ ਵਾਸਤੇ ਸਪਸ਼ੈ ਲ ਬਸੱਾਂ

    ਚਲਾਈਆਂ ਜਾਣਗੀਆਂ।

    ਿਸੱਿਖਆ

    ਸਕੂਲੀ ਿਸੱਿਖਆ

    è ਸਰਕਾਰੀ ਸਕੂਲਾਂ 'ਚ ਸੀ.ਸੀ.ਟੀ.ਵੀ. ਕਮੈਰੇ

    ਸਰਕਾਰੀ ਸਕੂਲਾਂ 'ਚ ਸੀ.ਸੀ.ਟੀ.ਵੀ. ਕਮੈਿਰਆਂ ਦਾ ਪਬ� ਧੰ ਕੀਤਾ ਜਾਵਗੇਾ, ਤਾਂ ਿਕ ਮਾਪੇ ਸਕੂਲਾਂ 'ਚ ਆਪਣੇ ਬਿੱਚਆਂ

    ਬਾਰੇ ਹਰ ਵਕਤ ਜਾਣਕਾਰੀ ਹਾਸਲ ਕਰ ਸਕਣ।

    ਂè ਨੌਵੀ ਕਲਾਸ ਤ� ਮਫੁਤ ਲੈਪਟਾਪ

    ਂ'ਮਖੱੁ ਮਤੰਰੀ ਿਵਿਦਆਰਥੀ ਸਹਲੂਤ ਸਕੀਮ' ਤਿਹਤ ਨੌਵੀ ਕਲਾਸ ਿਵਚ ਦਾਖਲਾ ਲੈਣ ਵਾਲੇ ਹਰ ਿਵਿਦਆਰਥੀ ਨੂੰ

    ਸਾਲ ਦੀ ਸ਼ੁਰਆੂਤ ਿਵਚ ਮਫੁਤ ਲੈਪਟਾਪ ਿਦਤੱਾ ਜਾਵਗੇਾ।

    è ਸਕੂਲ ਅਿਧਆਪਕਾਂ ਦੀਆਂ 29,000 ਖਾਲੀ ਅਸਾਮੀਆਂ ਭਰਨ ਬਾਰੇ

    ਪ�ਾਇਮਰੀ, ਿਮਡਲ ਅਤੇ ਸਕੈਡੰਰੀ ਸਕੂਲਾਂ ਿਵਚ ਕਰੀਬ 29,000 ਅਿਧਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ

    ਜਾਣਗੀਆ।ਂ

    è ਹਰ ਪ�ਾਇਮਰੀ ਸਕੂਲ 'ਚ ਘਟੱ-ੋਘਟੱ 5 ਅਿਧਆਪਕ

    ਰਾਜ ਦੇ ਹਰ ਪ�ਾਇਮਰੀ ਸਕਲੂ 'ਚ, ਿਜਥੇੱ ਹਣੁ ਇਕੱ ਜਾਂ ਦੋ ਅਿਧਆਪਕ ਨ,ੇ ਉਥੇੱ ਘਟੱ-ੋਘਟੱ 5 ਅਿਧਆਪਕ ਹਣੋਗ,ੇ

    ਯਾਨੀ ਅਗੰਰਜ਼ੇੀ, ਪਜੰਾਬੀ, ਿਹਦੰੀ, ਗਿਣਤ ਅਤੇ ਸਰੀਰਕ ਿਸਿੱਖਆ ਵਾਸਤੇ ਇਕੱ-ਇਕੱ ਅਿਧਆਪਕ ਲਾਜ਼ਮੀ ਹਵੋਗੇਾ।

    è ਸਕੂਲਾਂ 'ਚ ਹਨੁਰ ਿਵਕਾਸ ਲਾਜ਼ਮੀ

    ਂ ਂਹਰ ਸਰਕਾਰੀ ਸਕਲੂ 'ਚ ਨਵੌੀ ਕਲਾਸ ਤ� ਹਨੁਰ ਿਵਕਾਸ ਅਤੇ 'ਕਰੈੀਅਰ ਕਾਊਸਿਲੰਗ' ਦੀ ਸ਼ਰੁਆੂਤ ਕੀਤੀ ਜਾਵਗੇੀ।

    è ਲੜਕੀਆਂ ਲਈ ਉਚੱ ਿਸਿੱਖਆ ਦੇ ਵਜ਼ੀਫੇ

    ਂਮਜੌਦੂਾ ਸਕੀਮਾਂ ਤ� ਇਲਾਵਾ, ਹਣੋਹਾਰ ਅਤੇ 85 ਫੀਸਦੀ ਤ� ਵਧੱ ਨੰਬਰ ਲੈਣ ਵਾਲੀਆਂ ਲਾਇਕ ਲੜਕੀਆਂ ਨੂੰ 10ਵੀ

  • 10

    ਕਲਾਸ ਪਾਸ ਕਰਨ ਉਪਰਤੰ 'ਉਚੱ ਿਸਿੱਖਆ ਵਜ਼ੀਫ'ੇ ਦੀ ਪਸੋਟ ਗਰਜੈਏੂਟ ਪਧੱਰ ਤਕੱ ਸਹਲੂਤ ਿਦਤੱੀ ਜਾਵਗੇੀ।

    è ਅਿਧਆਪਕ ਿਸਰਫ ਪੜਾਈ ਵਾਸਤੇ

    ਅਿਧਆਪਕਾਂ ਨੂੰ ਿਸਰਫ ਪੜਾਈ ਦੀ ਿਜ਼ਮੰਵੇਾਰੀ ਿਦਤੱੀ ਜਾਵਗੇੀ, ਤਾਂ ਿਕ ਉਹ ਿਵਿਦਆਰਥੀਆਂ ਨੂੰ ਵਧੀਆ ਿਸਿੱਖਆ ਂਦੇ ਸਕਣ। ਅਿਧਆਪਕਾਂ ਨੂੰ ਕਈੋ ਗਰੈ ਿਸਿੱਖਅਕ ਸਰਕਾਰੀ ਕਮੰ ਨਹੀ ਿਦਤੱਾ ਜਾਵਗੇਾ। ਸਕੂਲਾਂ ਿਵਚ ਪਬ� ਧੰਕੀ ਅਤੇ

    ਹਰੋ ਕਮੰਾਂ ਵਾਸਤੇ 3,861 ਅਸਟਟੇ ਮਨੇੈਜਰ (ਹਰ 5 ਸਕੂਲਾਂ ਵਾਸਤੇ ਇਕੱ) ਿਨਯੁਕਤ ਕੀਤੇ ਜਾਣਗ।ੇ ਸਕੂਲਾਂ ਦੀ

    ਸਵੇਾ ਸਭੰਾਲ, ਪੀਣਯਗੋ ਪਾਣੀ, ਸ਼ਚੋ, ਖਡੇ ਮਦੈਾਨਾਂ ਦੇ ਪਬ� ਧੰ ਅਤੇ ਰਖੱ-ਰਖਾਅ ਦੀ ਿਜ਼ਮੰਵੇਾਰੀ ਅਸਟਟੇ ਮਨੇੈਜਰ ਦੀ

    ਹੀ ਹਵੋਗੇੀ।

    è ਸਾਰੇ ਪ�ਾਈਵਟੇ ਿਵਿਦਅਕ ਅਦਾਿਰਆਂ ਦਾ ਸਲਾਨਾ ਆਿਡਟ

    ਪਜੰਾਬ ਦੇ ਸਾਰੇ ਪ�ਾਈਵਟੇ ਿਵਿਦਅਕ ਅਦਾਿਰਆਂ ਦੀ ਕਾਰਜਕੁਸ਼ਲਤਾ 'ਚ ਪਾਰਦਰਸ਼ਤਾ ਨੂੰ ਵਧਾਉਣ ਲਈ ਸਲਾਨਾ

    ਆਿਡਟ ਕਰਵਾਉਣਾ ਲਾਜ਼ਮੀ ਕੀਤਾ ਜਾਵਗੇਾ। ਪ�ਾਈਵਟੇ ਅਦਾਿਰਆਂ ਨੂੰ ਅਨੁਸ਼ਾਿਸਤ ਕੀਤਾ ਜਾਵਗੇਾ ਅਤੇ ਮਨ-

    ਮਰਜ਼ੀ ਦੇ ਨਾਜਾਇਜ਼ ਫੀਸ ਵਾਿਧਆਂ ਉਤੇੱ ਰਕੋ ਲਾਈ ਜਾਵਗੇੀ।

    è ਅਗੰਹੀਣ ਬਿੱਚਆਂ ਲਈ ਸਹਲੂਤਾਂ

    ਅਗੰਹੀਣ, ਅਪਾਹਜ ਅਤੇ ਉਹ ਬਚੇੱ ਜੋ ਸਰੀਰਕ ਤਰੌ 'ਤੇ ਵਖੱਰੀ ਕਾਬਲੀਅਤ ਰਖੱਦੇ ਹਨ, ਉਨਾਂ ਦੀ ਸਹਲੂਤ ਵਾਸਤੇ ਂਸਾਰੇ ਿਵਿਦਅਕ ਅਦਾਿਰਆਂ ਦੀਆਂ ਇਮਾਰਤਾਂ ਿਵਚ ਲੋੜੀਦੀ ਤਬਦੀਲੀ ਕੀਤੀ ਜਾਵਗੇੀ। ਇਸ ਤਰਾਂ ਦੇ ਖਾਸ ਬਿੱਚਆਂ

    ਂਨੂੰ ਿਕਸੇ ਵੀ ਿਵਿਦਅਕ ਅਦਾਰੇ ਿਵਚ ਦਾਖਲੇ ਤ� ਇਨਕਾਰ ਨਹੀ ਕੀਤਾ ਜਾਵਗੇਾ, ਿਜਨੰਾ ਿਚਰ ਤਕੱ ਡਾਕਟਰ ਤਸਦੀਕ

    ਨਾ ਕਰ।ੇ

    è ਸਕੂਲ ਬਰੋਡ ਦੇ ਪਾਠਕ�ਮ ਦਾ ਆਧਨੁੀਕਰਨ

    ਪਜੰਾਬ ਸਕੂਲ ਐਜਕੂਸ਼ੇਨ ਬਰੋਡ ਦੇ ਪਾਠਕ�ਮ ਦਾ ਪਰੂਨ ਤਰੌ 'ਤੇ ਆਧਨੁੀਕਰਨ ਕੀਤਾ ਜਾਵਗੇਾ, ਿਜਸ ਿਵਚ ਵਪਾਰ

    ਅਤੇ ਉਦਯਗੋ ਵਲੱ ਖਾਸ ਿਧਆਨ ਿਦਤੱਾ ਜਾਵਗੇਾ, ਤਾਂ ਿਕ ਿਸਿੱਖਆ ਨੂੰ ਨੌਕਰੀ ਅਤੇ ਿਕਤੱਾਮਖੁੀ ਬਣਾਇਆ ਜਾ ਸਕ।ੇ

    è ਹਾਈ ਸਕੂਲਾਂ 'ਚ ਕਿੰਪਊਟਰ 'ਲੈਬ'

    ਸਾਰੇ ਹਾਈ ਅਤੇ ਸੀਨੀਅਰ ਸਕੈਡੰਰੀ ਸਕੂਲਾਂ ਿਵਚ ਨਵੀਨਤਮ ਅਤੇ ਆਧਿੁਨਕ ਸਹਲੂਤਾਂ ਨਾਲ ਲੈਸ ਕਿੰਪਊਟਰ

    ਲੈਬ ਸਥਾਿਪਤ ਕੀਤੀਆਂ ਜਾਣਗੀਆ।ਂ

    è ਪ�ਾਈਵਟੇ ਸਕੂਲਾਂ 'ਚ ਅਿਧਆਪਕਾਂ ਦੇ ਸ਼ਸ਼ੋਣ ਉਤੇੱ ਰਕੋ

    ਆਮ ਆਦਮੀ ਪਾਰਟੀ ਦੀ ਸਰਕਾਰ ਕਈ ਪ�ਾਈਵਟੇ ਸਕੂਲਾਂ ਦੇ ਅਿਧਆਪਕਾਂ ਨਾਲ ਹੋ ਰਹੇ ਸ਼ਸ਼ੋਣ ਨੂੰ ਰਕੋਣ ਵਾਸਤੇ ਂਲੋੜੀਦਾ ਕਾਨੂੰਨ ਬਣਾਏਗੀ, ਤਾਂ ਿਕ ਗਰੈ ਸਰਕਾਰੀ ਸਕੂਲਾਂ ਿਵਚ ਵੀ ਸਹੀ ਿਸਿੱਖਆ ਪਦ� ਾਨ ਕੀਤੀ ਜਾ ਸਕ।ੇ

    ਸਕੂਲੀ ਿਸੱਿਖਆ

  • 11

    ਉਚੱ ਿਸੱਿਖਆ

    è ਉਚੱ ਿਸਿੱਖਆ ਗਰਟੰੀ ਸਕੀਮ

    ਇਹ ਯਕੀਨੀ ਬਣਾਉਣ ਵਾਸਤੇ ਿਕ ਕਈੋ ਵੀ ਿਵਿਦਆਰਥੀ ਪਸੇੈ ਦੀ ਘਾਟ ਕਰਕੇ ਉਚੱ ਿਸਿੱਖਆ ਤ� ਵਾਝਂਾ ਨਾ ਰਹ,ੇ

    ਸਾਡੀ ਸਰਕਾਰ ਿਦਲੱੀ ਦੀ ਤਰਜ਼ 'ਤੇ 'ਉਚੱ ਿਸਿੱਖਆ ਗਰਟੰੀ ਸਕੀਮ' ਤਿਹਤ 10 ਲੱਖ ਤਕੱ ਦਾ ਿਬਨਾਂ ਸ਼ਰਤ ਲੋਨ

    ਉਪਲੱਬਧ ਕਰਵਾਏਗੀ। ਇਸ ਸਕੀਮ ਦਾ ਲਾਭ ਲੈਣ ਲਈ ਿਵਿਦਆਰਥੀ ਨੂੰ ਿਸਰਫ ਕਾਲਜ ਿਵਚ ਦਾਖਲਾ ਲੈਣ ਦੀ

    ਹੀ ਜ਼ਰਰੂਤ ਹਵੋਗੇੀ।

    è ਿਵਿਦਅਕ ਮਾਹਰਾਂ ਨੂੰ ਗਰੌਵ

    ਿਵਿਦਅਕ ਮਾਹਰਾਂ ਦਾ ਗਰੌਵ ਵਧਾਉਣ ਲਈ ਸਾਰੀਆਂ ਉਚੱ ਿਨਯੁਕਤੀਆ,ਂ ਿਜਵ� ਿਕ ਵਾਈਸ ਚਾਸਂਲਰ, ਪਫ�ੋ ਸੈਰ ਅਤੇ

    ਲੈਕਚਰਾਰ, ਨੂੰ ਿਸਆਸੀ ਪਭ� ਾਵ ਤ� ਮਕੁਤ ਕਰਕੇ ਕਵੇਲ ਕਾਬਲੀਅਤ ਅਨੁਸਾਰ ਕੀਤੀਆਂ ਜਾਣਗੀਆ।ਂ

    è ਿਵਿਦਆਰਥੀਆਂ ਅਤੇ ਪਸ਼ੇਵੇਰਾਂ (ਵਰਿਕਗੰ ਪਫੋ� ਸ਼ੈਨਲਸ) ਲਈ ਿਰਹਾਇਸ਼ੀ ਹਸੋਟਲ

    ਸਾਰੇ ਿਜ਼ਲਾ ਹਡੈਕਆੁਰਟਰਾਂ ਿਵਚ ਪਬਿਲਕ ਪ�ਾਈਵਟੇ ਪਾਰਟਨਰਿਸ਼ਪ ਮਾਡਲ ਨਾਲ ਿਵਿਦਆਰਥੀਆਂ ਅਤੇ

    ਪਸ਼ੇਵੇਰਾਂ (ਵਰਿਕਗੰ ਪਫ�ੋ ਸ਼ੈਨਲਸ) ਲਈ ਿਰਹਾਇਸ਼ੀ ਹਸੋਟਲ ਬਣਾਏ ਜਾਣਗ।ੇ

    è ਨਵ� ਕਾਲਜਾਂ ਦੀ ਸਥਾਪਨਾ

    ð 3 ਨਵ� ਮਡੈੀਕਲ ਕਾਲਜ, ਨਰਿਸਗੰ ਅਤੇ ਪਰੈਾ ਮਡੈੀਕਲ ਦੀ ਟਿ�ੇ ਨੰਗ ਸਿਹਤ, ਸਥਾਿਪਤ ਕੀਤੇ ਜਾਣਗ।ੇ

    ਮਜੌਦੂਾ 3 ਮਡੈੀਕਲ ਕਾਲਜਾਂ ਨੂੰ ਅਪਗਡ�ੇ ਕਰਕੇ ਸੀਟਾਂ ਿਵਚ ਵਾਧਾ ਕੀਤਾ ਜਾਵਗੇਾ।

    ð ਆਮ ਆਦਮੀ ਪਾਰਟੀ ਦੀ ਸਰਕਾਰ ਤਲਵਡੰੀ ਸਾਬੋ ਿਵਚ ਚਲੱ ਰਹੇ ਗ�ਾਮੀਣ ਿਵਿਦਅਕ ਸਸੰਥਾਨ ਤ�

    ਇਲਾਵਾ ਇਜੰੀਨੀਅਿਰਗੰ ਅਤੇ ਮਨੇੈਜਮਟ� ਦੀ ਪੜਾਈ ਲਈ 2 ਨਵ� ਗ�ਾਮੀਣ ਉਚੱ ਿਸਿੱਖਆ ਸਸੰਥਾਨ

    ਗੁਰਦਾਸਪਰੁ ਅਤੇ ਿਫਰਜ਼ੋਪਰੁ 'ਚ ਸਥਾਿਪਤ ਕਰਗੇੀ, ਜੋ ਿਕ ਖਾਸ ਤਰੌ 'ਤੇ ਿਪਡੰਾਂ ਦੇ ਿਵਿਦਆਰਥੀਆਂ ਲਈ

    ਹਣੋਗ।ੇ ਇਨਾਂ ਅਦਾਿਰਆਂ ਨੂੰ ਿਬਹਤਰ ਚਲਾਉਣ ਲਈ ਐਨ.ਆਰ.ਆਈ. ਭਾਗੀਦਾਰੀ ਨਾਲ ਇਕੱ

    ਕਾਰਪਸ ਫਡੰ ਬਣਾਇਆ ਜਾਵਗੇਾ।

    ð ਬਰਨਾਲਾ ਅਤੇ ਪਠਾਨਕਟੋ ਿਵਚ 2 ਿਡਗਰੀ ਕਾਲਜ ਖਲੇੋ ਜਾਣਗ,ੇ ਤਾਿਂਕ ਰਾਜ ਦੇ ਹਰ ਿਜ਼ਲੇ ਿਵਚ

    ਸਰਕਾਰੀ ਿਡਗਰੀ ਕਾਲਜ ਉਪਲੱਬਧ ਹਣੋ।

    ð ਲੁਿਧਆਣਾ ਿਵਖੇ ਹਾਸਿਪਟਿੈਲਟੀ ਅਤੇ ਹਟੋਲ ਮਨੇੈਜਮਟ� ਕਾਲਜ ਖਿੋਲਆ ਜਾਵਗੇਾ।

    ð ਿਫਲਮ ਅਤੇ ਟਲੈੀਿਵਜ਼ਨ ਇਡੰਸਟਰੀ ਿਵਚ ਪਜੰਾਬੀ ਨੌਜਵਾਨਾਂ ਦੇ ਵਧੱ ਰਹੇ ਰਝੁਾਨ ਨੂੰ ਦਖੇਦੇ ਹਏੋ ਮਹੋਾਲੀ

    ਿਵਖੇ ਇਕੱ ਇਸੰਟੀਿਚਊਟ ਆਫ ਿਫਲਮ ਐਡਂ ਮੀਡੀਆ ਸਥਾਿਪਤ ਕੀਤਾ ਜਾਵਗੇਾ।

    è ਪਸ਼ੇਵੇਰ ਿਸਿੱਖਆ ਅਦਾਿਰਆਂ ਦੇ ਪਾਠਕਮ� ਦਾ ਨਵੀਨੀਕਰਨ

    ਪਜੰਾਬ ਦੇ ਇਜੰੀਨੀਅਿਰਗੰ ਅਤੇ ਤਕਨੀਕੀ ਕਾਲਜਾਂ ਦੇ ਪਾਠਕ�ਮ ਦਾ ਅਤੰਰਰਾਸ਼ਟਰੀ ਿਮਆਰ ਅਨੁਸਾਰ

    ਨਵੀਨੀਕਰਨ ਕੀਤਾ ਜਾਵਗੇਾ। ਮਨੇੈਜਮਟ� , ਫਾਰਮਾ ਅਤੇ ਐਜਕੂਸ਼ੇਨ ਕਾਲਜਾਂ ਦੇ ਪਾਠਕ�ਮ ਦਾ ਵੀ ਨਵੀਨੀਕਰਨ

    ਹਵੋਗੇਾ।

  • 12

    è ਯੂਨੀਵਰਿਸਟੀਆਂ ਦੇ ਕਾਸਂਟੀਟਐੂਟਂ ਕਾਲਜਾਂ ਦਾ ਸੁਧਾਰ

    è ਵਖੱ-ਵਖੱ ਯੂਨੀਵਰਿਸਟੀਆਂ ਵਲੱ� ਚਲਾਏ ਜਾ ਰਹੇ ਸਾਰੇ ਕਾਸਂਟੀਟਐੂਟਂ ਕਾਲਜਾਂ (20 ਦੇ ਕਰੀਬ) ਨੂੰ ਸਪੰਰੂਨ

    ਸਰਕਾਰੀ ਕਾਲਜਾਂ ਵਾਗਂ ਚਲਾਇਆ ਜਾਵਗੇਾ, ਤਾਂ ਜੋ ਇਨਾਂ ਕਾਲਜਾਂ ਿਵਚ ਪਬ� ਧੰਕੀ ਸੁਧਾਰ ਹੋ ਸਕਣ।

    ਉਚੱ ਿਸੱਿਖਆ

    ਖੇਡਾਂ

    è ਪਜੰਾਬ ਓਲੰਿਪਕ ਿਮਸ਼ਨ ਅਤੇ ਖਡੇਾਂ ਦੀ ਲੋਕ ਲਿਹਰ

    'ਪਜੰਾਬ ਓਲੰਿਪਕ ਿਮਸ਼ਨ' ਦੀ 2017 'ਚ ਸ਼ੁਰਆੂਤ ਨਾਲ ਰਾਜ ਦੇ ਿਖਡਾਰੀਆਂ ਨੂੰ ਪਜੰਾਬ ਦਾ ਅਤੰਰਰਾਸ਼ਟਰੀ ਪਧੱਰ

    'ਤੇ ਨਾਂ ਰਸ਼ੌਨ ਕਰਨ ਲਈ ਅਤੇ ਤਗਮੇ ਹਾਸਲ ਕਰਨ ਲਈ ਪਿ�ੇ ਰਤ ਕੀਤਾ ਜਾਵਗੇਾ।

    ð ਇਸ ਿਦਸ਼ਾ ਵਲੱ ਕਦਮ ਚਕੁੱਦੇ ਹਏੋ, ਹਰ ਸਾਲ 500 ਪਿ� ਤਭਾਸ਼ਾਲੀ ਖਡੇ ਿਵਿਦਆਰਥੀਆਂ ਦੀ ਸਕਲੂਾਂ ਿਵਚ�

    ਪਛਾਣ ਕਰਕ,ੇ ਉਨਾਂ ਨੂੰ ਸਰਕਾਰ ਵਲੱ� ਅਪਣਾਇਆ ਜਾਵਗੇਾ, ਤਾਂ ਿਕ ਉਨਾਂ ਨੂੰ ਅਤੰਰਰਾਸ਼ਟਰੀ ਪਧੱਰ ਦੀ ਂਟਿ�ੇ ਨੰਗ ਅਤੇ ਲੋੜੀਦੀਆਂ ਸਹਲੂਤਾਂ ਮਫੁਤ ਮਹੁਈੱਆ ਕਰਵਾਈਆਂ ਜਾ ਸਕਣ।

    ਂð ਹਰ ਸਕਲੂ, ਕਾਲਜ, ਿਪਡੰ ਅਤੇ ਸ਼ਿਹਰ ਿਵਚ ਲੋੜੀਦੀਆਂ ਖਡੇ ਸਹਲੂਤਾਂ ਮਹੁਈੱਆ ਕਰਵਾਈਆਂ

    ਜਾਣਗੀਆ।ਂ

    ð ਰਾਜ ਿਵਚ ਖਡੇਾਂ ਦੀ ਲੋਕ ਲਿਹਰ ਨੂੰ ਯਕੀਨੀ ਬਣਾਉਣ ਵਾਸਤੇ ਬਲਾਕ ਤ� ਹਰ ਲੈਵਲ ਤਕੱ ਕਚੋ ਮਹੁਈੱਆ

    ਕਰਵਾਏ ਜਾਣਗੇ ਅਤੇ ਲੀਗ ਮਚੈਾਂ ਦਾ ਆਯਜੋਨ ਕੀਤਾ ਜਾਵਗੇਾ।

    è ਖਡੇਾਂ ਦੇ ਬਜਟ ਿਵਚ ਠੋਸ ਵਾਧਾ

    ਰਾਜ ਿਵਚ ਖਡੇਾਂ ਦੇ ਬਜਟ ਿਵਚ ਠੋਸ ਵਾਧਾ ਕੀਤਾ ਜਾਵਗੇਾ।

    è ਤਗਮਾ ਜਤੂੇਆਂ ਲਈ ਇਨਾਮ ਰਾਸ਼ੀ 'ਚ ਵਾਧਾ

    ਅਤੰਰਰਾਸ਼ਟਰੀ ਅਤੇ ਰਾਸ਼ਟਰੀ ਪਧੱਰ 'ਤੇ ਿਜਸ ਿਵਚ ਓਲੰਿਪਕ ਖਡੇਾਂ ਵੀ ਸ਼ਾਮਲ ਨੇ, ਤਗਮਾ ਜਤੂੇਆਂ ਲਈ ਇਨਾਮ

    ਰਾਸ਼ੀ 'ਚ ਵਾਧਾ ਕੀਤਾ ਜਾਵਗੇਾ, ਜੋ ਹਰ ਦਜੇੂ ਰਾਜ ਤ� ਿਬਹਤਰ ਹਵੋਗੇਾ। ਓਲੰਿਪਕ ਗਲੋਡ, ਿਸਲਵਰ ਅਤੇ ਬਰਾਜ਼ਂ

    ਤਗਮਾ ਜਤੂੇਆਂ ਲਈ ਇਨਾਮ ਰਾਸ਼ੀ ਕ�ਮਵਾਰ 5, 4 ਤੇ 3 ਕਰੜੋ ਰਪੁਏ ਕੀਤੀ ਜਾਵਗੇੀ। (ਹਣੁ ਇਹ ਰਾਸ਼ੀ 1 ਕਰੜੋ,

    50 ਲੱਖ ਅਤੇ 25 ਲੱਖ ਰਪੁਏ ਹ)ੈ ਇਸੇ ਤਰਾਂ ਬਾਕੀ ਮਕੁਾਬਿਲਆਂ ਦੀ ਇਨਾਮ ਰਾਸ਼ੀ ਿਵਚ ਵੀ ਵਾਧਾ ਕੀਤਾ ਜਾਵਗੇਾ। ਂਉਦਾਹਰਣ ਵਜ� ਹਠੇਾਂ ਬਣੇ ਟਬੇਲ ਿਵਚ 4 ਮਕੁਾਬਿਲਆਂ ਿਵਚ ਜਤੂੇਆਂ ਲਈ ਨਵੀ ਇਨਾਮ ਰਾਸ਼ੀ ਦਾ ਵਰੇਵਾ ਿਦਤੱਾ

    ਿਗਆ ਹ:ੈ

  • 13

    ਖੇਡਾਂ

    ਲੜੀ ਨੰ: ਕੰਪੀਟੀਸ਼ਨ ਇਨਾਮ ਰਾਸ਼ੀ -

    ਗੋਲਡ

    ਇਨਾਮ ਰਾਸ਼ੀ -

    ਿਸਲਵਰ

    ਇਨਾਮ ਰਾਸ਼ੀ -

    ਬਰਾਂਜ਼

    1 ਓਲੰਿਪਕਸ 5 ਕਰੋੜ 4 ਕਰੋੜ 3 ਕਰੋੜ

    2 ਏਸ਼ੀਅਨ 3 ਕਰੋੜ 2 ਕਰੋੜ 1 ਕਰੋੜ

    3 ਕਾਮਨਵੈਲਥ 1 ਕਰੋੜ 0.75 ਕਰੋੜ 0.50 ਕਰੋੜ

    4 ਵਰਲਡ ਕੱਪ (4

    ਸਾਲ)

    1 ਕਰੋੜ 0.75 ਕਰੋੜ 0.50 ਕਰੋੜ

    è ਅਤੰਰਰਾਸ਼ਟਰੀ ਸਹਲੂਤਾਂ ਵਾਲੀ ਖਡੇ ਯੂਨੀਵਰਿਸਟੀ

    ਆਮ ਆਦਮੀ ਪਾਰਟੀ ਪਜੰਾਬ ਰਾਜ ਿਵਚ ਅਤੰਰਰਾਸ਼ਟਰੀ ਖਡੇ ਸਹਲੂਤਾਂ ਵਾਲੀ ਖਡੇ ਯੂਨੀਵਰਿਸਟੀ ਦਾ ਿਨਰਮਾਣ

    ਕਰਗੇੀ। ਇਸ ਤ� ਇਲਾਵਾ 3 ਸਪਰੋਟਸ ਕਾਲਜ (ਹਰ ਖਤੇਰ, ਯਾਨੀ ਮਾਝਾ, ਮਾਲਵਾ ਅਤੇ ਦਆੋਵਾ ਿਵਚ ਇਕੱ)

    ਸਥਾਪਤ ਕੀਤੇ ਜਾਣਗ।ੇ ਰਾਜ ਿਵਚ ਮਜੌਦੂਾ 2 ਸਪਰੋਟਸ ਸਕਲੂਾਂ ਤ� ਇਲਾਵਾ, ਜੋ ਦਆੋਬਾ ਅਤੇ ਮਾਲਵਾ ਿਵਚ ਚਲੱ

    ਰਹੇ ਨੇ, ਇਕੱ ਹਰੋ ਸਪਰੋਟਸ ਸਕਲੂ ਮਾਝਾ ਖਤੇਰ ਿਵਚ ਸਥਾਿਪਤ ਕੀਤਾ ਜਾਵਗੇਾ।

  • 14

    ਿਕਸਾਨ ਅਤੇ ਿਕਸਾਨ ਮਜ਼ਦਰੂ

    ਦਸੰਬਰ 2018 ਤੱਕ, ਿਕਸਾਨਾਂ ਅਤੇ ਿਕਸਾਨ ਮਜ਼ਦਰੂਾਂ ਵੱਲ� ਖੁਦਕੁਸ਼ੀਆਂ ਰੋਕਣ ਵਾਸਤੇ, ਉਨ�ਾਂ ਨੂੰ ਕਰਜ਼ਾ-ਮੁਕਤ

    ਕਰਨ ਲਈ ਅਤੇ ਿਕਸਾਨੀ ਨੂੰ ਖੁਸ਼ਹਾਲ ਬਣਾਉਣ ਵਾਸਤੇ ̀ ਆਪ` ਦਾ ̀ ਐਕਸ਼ਨ ਪਲਾਨ`

    è ਸਰ ਛੋਟ ੂਰਾਮ ਐਕਟ, 1934 ਮੁੜ ਲਾਗੂ (ਆੜਤੀਆਂ ਅਤੇ ਹੋਰਾਂ ਦਾ ਕਰਜ਼ਾ)।

    ਂੳ. ਿਕਸੇ ਵੀ ਹਾਲਤ ਿਵੱਚ ਿਵਆਜ ਮੂਲ ਤ� ਿਜ਼ਆਦਾ ਨਹੀ ਹੋਣ ਿਦੱਤਾ ਜਾਵੇਗਾ।

    ਅ. ਿਜਸ ਿਕਸਾਨ ਨੇ ਮੂਲ ਤ� ਦੱਗੁਣਾ ਭੁਗਤਾਨ ਕਰ ਿਦੱਤਾ ਹੈ, ਉਸ ਦਾ ਕਰਜ਼ਾ ਵਾਪਸ ਕੀਤਾ ਿਗਆ ਮੰਿਨਆ

    ਜਾਵੇਗਾ।

    ੲ. ਿਜਸ ਿਕਸਾਨ ਦਾ ਕਰਜ਼ਾ ਖਤਮ ਮੰਿਨਆ ਿਗਆ ਹੈ, ਉਸ ਦੀ ਗਿਹਣੇ ਪਈ ਜਾਇਦਾਦ ਨੂੰ ਵੀ ਰਿਹਣ-ਮੁਕਤ

    ਸਮਿਝਆ ਜਾਵੇਗਾ।

    ਂਸ. ਿਕਸੇ ਵੀ ਕਰਜ਼ੇ ਹੇਠ ਿਕਸਾਨ ਦੀ ਜ਼ਮੀਨ ਜਾਂ ਘਰ ਦੀ ਕੁਰਕੀ ਨਹੀ ਹੋਵੇਗੀ।

    ਹ. ਕਰਜ਼ੇ ਦੀ ਿਵਆਜ ਦਰ ਦੀ ਉਚੱ ਸੀਮਾ ਬ�ਕਾਂ ਦੇ ̀ ਬੇਸ ਰੇਟ` ਤ� ਿਸਰਫ 1 ਫੀਸਦੀ ਵੱਧ ਤੈਅ ਕੀਤੀ ਜਾਵੇਗੀ।

    ਕ. ਸਾਰੇ ਵੱਡੇ ਅਤੇ ਛੋਟੇ ਕਰਜ਼ ਇਸ ਕਾਨੂੰਨ ਹੇਠ ਮੰਨੇ ਜਾਣਗੇ।

    ਖ. ਿਵਆਜ ̀ ਤੇ ਪੈਸਾ ਦੇਣ ਵਾਲੇ ਸਾਰੇ ਆੜਤੀਏ ਅਤੇ ਹੋਰ ਵਰਗ ਦਾ ਪੰਜੀਕਰਨ ਕੀਤਾ ਜਾਵੇਗਾ ਅਤੇ ਕਰਜ਼ਾ ਲੈਣ

    ਵਾਲੇ ਿਕਸਾਨਾਂ ਨੂੰ ਪਾਸ ਬੁੱਕਾਂ ਜਾਰੀ ਕੀਤੀਆਂ ਜਾਣਗੀਆਂ।

    è ਬ�ਕਾਂ ਦੇ ਕਰਜ਼ੇ ਖਤਮ ਕਰਨ ਦਾ ਪਲਾਨ

    ੳ. ਸਾਰੇ ਗਰੀਬ ਿਕਸਾਨਾਂ ਅਤੇ ਿਕਸਾਨ ਮਜ਼ਦਰੂਾਂ ਦੇ ਬ�ਕ ਕਰਜ਼ੇ ਮੁਆਫ ਕੀਤੇ ਜਾਣਗੇ। ਦਿਲਤ ਅਤੇ ਪਛੜੀਆਂ

    ਜਾਤੀਆਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ।

    ਅ. ਬਾਕੀ ਸਾਰੇ ਿਕਸਾਨਾਂ ਦੇ ਕਰਿਜ਼ਆਂ ਉਤੇੱ ਿਵਆਜ ਮੁਆਫ ਕੀਤਾ ਜਾਵੇਗਾ।

    ੲ. ਪੰਜਾਬ ਦਾ ਹਰ ਿਕਸਾਨ ਦਸੰਬਰ 2018 ਤੱਕ ਕਰਜ਼ਾ ਮੁਕਤ ਕੀਤਾ ਜਾਵੇਗਾ।

    ਂ ਂਸ. ਜਦ� ਤਕੱ ਹਰ ਿਕਸਾਨ ਕਰਜ਼ਾ ਮਕੁਤ ਨਹੀ ਹੋ ਜਾਦਂਾ, ਿਕਸਾਨਾਂ ਿਖਲਾਫ ਜ਼ਬਰਨ ਕਾਰਵਾਈ ਨਹੀ ਹਣੋ ਿਦਤੱੀ ਜਾਵਗੇੀ।

    ਹ. ਰਾਜ ਪੱਧਰ `ਤੇ ਇੱਕ `ਬ�ਕ ਕਰਜ਼ਾ ਮੁਕਤ ਕਮੇਟੀ` ਦਾ ਗਠਨ ਕੀਤਾ ਜਾਵੇਗਾ, ਜੋ ਿਕਸਾਨਾਂ ਨੂੰ ਕਰਜ਼ਾ ਮੁਕਤ

    ਕਰਵਾਉਣ ਦੀ ਨੀਤੀ ਿਤਆਰ ਕਰੇਗੀ ਅਤੇ ਉਦਯੋਗਪਤੀ ਕਰਿਜ਼ਆਂ ਦੀ ਮੁਆਫੀ ਦੀ ਤਰਜ਼ ̀ ਤੇ ਖੇਤ ਕਰਿਜ਼ਆਂ ਤ�

    ਿਕਸਾਨਾਂ ਨੂੰ ਰਾਹਤ ਿਦਵਾਉਣ ਲਈ ਬ�ਕਾਂ ਨੂੰ ਪ�ੇਿਰਤ ਕਰੇਗੀ।

    è ਫਸਲਾਂ ਦੀ ਨੁਕਸਾਨ ਭਰਪਾਈ: ਕੁਦਰਤੀ ਆਫਤਾਂ, ਕੀਿੜਆਂ ਦੇ ਹਮਲੇ, ਬੇਮੌਸਮੀ ਬਾਿਰਸ਼ਾਂ, ਹੜ�ਾਂ

    ਆਿਦ ਨਾਲ ਹੋਏ ਨੁਕਸਾਨ ਤ� ਰਾਹਤ ਲਈ ਿਕਸਾਨਾਂ ਨੂੰ 20 ਹਜ਼ਾਰ ਰਪੁਏ ਪ�ਤੀ ਏਕੜ ਮੁਆਵਜ਼ਾ

    ਿਦੱਤਾ ਜਾਵੇਗਾ। ਇਸ ਤ� ਇਲਾਵਾ ਖੇਤ ਮਜ਼ਦਰੂਾਂ ਨੂੰ ਵੀ ਫਸਲ ਦੇ ਬਰਬਾਦ ਹੋਣ ̀ ਤੇ 10 ਹਜ਼ਾਰ ਰਪੁਏ

    ਪ�ਤੀ ਮਹੀਨਾ ਉਸ ਸਮ� ਲਈ ਮੁਆਵਜ਼ਾ ਿਦੱਤਾ ਜਾਵੇਗਾ।

  • 15

    è ਫਸਲਾਂ ਲਈ ਸਹੀ ਕੀਮਤ: ਿਕਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਅਦਾ ਕਰਨ ਲਈ ਸਵਾਮੀਨਾਥਨ

    ਿਰਪੋਰਟ ਨੂੰ ਫਸਲਾਂ ਦੀ ਕੀਮਤ ਬਾਬਤ ਦਸੰਬਰ 2020 ਤੱਕ ਪੂਰੀ ਤਰ�ਾਂ ਲਾਗੂ ਕੀਤਾ ਜਾਵੇਗਾ, ਿਜਸ

    ਤਿਹਤ ਿਕਸਾਨਾਂ ਨੂੰ ਫਸਲਾਂ ਉਤੇੱ ਕੀਤੇ ਗਏ ਖਰਚ ਤ� ਉਪੱਰ 50 ਫੀਸਦੀ ਵੱਧ ਰਕਮ ਿਦੱਤੀ ਜਾਵੇਗੀ।

    è ਐਸ.ਵਾਈ.ਐਲ. ਨਿਹਰ ਜ਼ਮੀਨ ਦੀ ਵਾਪਸੀ: ਸਤਲੁਜ ਯਮੁਨਾ ਿਲੰਕ ਨਿਹਰ ਲਈ ਕਾਂਗਰਸ ਅਤੇ

    ਅਕਾਲੀ ਦਲ ਸਰਕਾਰਾਂ ਨੇ ਿਜਹੜੀ ਭੂਮੀ ਗ�ਿਹਣ ਕੀਤੀ ਸੀ, ਉਹ ਦੋਬਾਰਾ ਉਨ�ਾਂ ਦੇ ਪੁਰਾਣੇ ਮਾਲਕਾਂ

    ਦੇ ਨਾਂ ਕੀਤੀ ਜਾਵੇਗੀ। ਪੰਜਾਬ ਦੇ ਪਾਣੀਆਂ ਦੀ ਰੱਿਖਆ ਅਤੇ ਬਚਤ ਵਾਸਤੇ ਇੱਕ ਰਾਜ ਪੱਧਰ ਦੀ

    `ਪਾਣੀ ਿਨਯੰਤਰਕ ਕਮੇਟੀ` ਦਾ ਗਠਨ ਕੀਤਾ ਜਾਵੇਗਾ।

    è ਫਸਲ ਦੀ ਖਰੀਦ ਸਮਾਂਬੱਧ ਬਣਾਈ ਜਾਵੇਗੀ: ਿਕਸਾਨ ਦੀ ਫਸਲ ਦੇ ਮੰਡੀ ਪਹੰਚੁਣ ̀ ਤੇ 24 ਘੰਿਟਆਂ

    ਿਵਚ ਉਸ ਦੀ ਖਰੀਦ ਯਕੀਨੀ ਬਣਾਈ ਜਾਵੇਗੀ ਅਤੇ ਿਕਸਾਨ ਦਾ ਪੂਰਾ ਭੁਗਤਾਨ 72 ਘੰਿਟਆਂ ਿਵਚ

    ਕੀਤਾ ਜਾਵੇਗਾ।

    è ਿਕਸਾਨਾਂ ਨੂੰ 12 ਘੰਟੇ ਮੁਫਤ ਿਬਜਲੀ: ਿਕਸਾਨਾਂ ਨੂੰ 12 ਘੰਟੇ ਮੁਫਤ ਿਬਜਲੀ ਯਕੀਨੀ ਬਣਾਈ ਂਜਾਵੇਗੀ ਅਤੇ ਮੋਟਰਾਂ ̀ ਤੇ ਿਬਜਲੀ ਦੇ ਿਬੱਲ ਨਹੀ ਲੱਗਣਗੇ।

    è ਿਵਆਹ ਅਤੇ ਜਨਮ ̀ ਤੇ ਸ਼ਗਨ: ਿਕਸਾਨ ਅਤੇ ਿਕਸਾਨ ਮਜ਼ਦਰੂਾਂ ਦੀਆਂ ਧੀਆਂ ਦੇ ਿਵਆਹ ਦੇ ਇੱਕ

    ਹਫਤੇ ਿਵਚ ਉਨ�ਾਂ ਨੂੰ 51 ਹਜ਼ਾਰ ਰਪੁਏ ਅਤੇ ਧੀ ਦੇ ਜਨਮ ਦੇ ਮੋਕੇ `ਤੇ `ਆਪ` ਸਰਕਾਰ ਵੱਲ� 21

    ਹਜ਼ਾਰ ਰਪੁਏ ਦਾ ਸ਼ਗਨ ਵੀ ਿਦੱਤਾ ਜਾਵੇਗਾ।

    è ਮੁਫਤ ਿਸਹਤ ਸੇਵਾਵਾਂ: ਹਰ ਿਪੰਡ ਿਵਚ ਆਧੁਿਨਕ ਿਪੰਡ ਿਸਹਤ ਕਲੀਿਨਕ ਸਥਾਿਪਤ ਕੀਤਾ

    ਜਾਵੇਗਾ। ਸਰਕਾਰੀ ਹਸਪਤਾਲਾਂ ਿਵਚ ਸਾਰੀਆਂ ਦਵਾਈਆਂ ਿਕਸਾਨਾਂ ਅਤੇ ਿਕਸਾਨ ਮਜ਼ਦਰੂਾਂ ਨੂੰ

    ਮੁਫਤ ਿਮਲਣਗੀਆਂ ਅਤੇ ਟੈਸਟ ਫ�ੀ ਕੀਤੇ ਜਾਣਗੇ। ਇਸ ਤ� ਇਲਾਵਾ ਹਰ ਿਕਸਾਨ, ਿਕਸਾਨ

    ਮਜ਼ਦਰੂ ਅਤੇ ਉਨ�ਾਂ ਦੇ ਪਿਰਵਾਰ ਲਈ ਹਰ ਸਾਲ 5 ਲੱਖ ਤੱਕ ਦਾ ਇਲਾਜ ਿਮੱਥੇ ਗਏ ਪ�ਾਈਵੇਟ

    ਹਸਪਤਾਲਾਂ ̀ ਚ ਯਕੀਨੀ ਬਣਾਇਆ ਜਾਵੇਗਾ।

    è ਬੱਿਚਆਂ ਲਈ ਿਸੱਿਖਆ ਲੋਨ: ਿਕਸਾਨ ਅਤੇ ਿਕਸਾਨ ਮਜ਼ਦਰੂਾਂ ਦੇ ਬੱਿਚਆਂ ਵਾਸਤੇ 10 ਲੱਖ ਤੱਕ ਦਾ

    ਿਬਨਾਂ ਸ਼ਰਤ ਿਸੱਿਖਆ ਲੋਨ ਿਦੱਤਾ ਜਾਵੇਗਾ।

    è ਿਭ�ਸ਼ਟ ਅਕਾਲੀ ਮਿਨਸਟਰਾਂ ਨੂੰ ਜੇਲ� : ਅਕਾਲੀ-ਭਾਜਪਾ ਗਠਜੋੜ ਦੇ ਉਨ�ਾਂ ਮੰਤਰੀਆਂ ਿਖਲਾਫ ਉਚੱ

    ਪੱਧਰੀ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇਗੀ, ਿਜਨ�ਾਂ ਿਖਲਾਫ ਿਕਸਾਨਾਂ ਦੀਆਂ ਸਕੀਮਾਂ ਦੇ ਪੈਸੇ ਦੀ

    ਹੇਰਾ-ਫੇਰੀ ਅਤੇ ਆਪਣੇ ਅਿਧਕਾਰਾਂ ਦੇ ਦਰੁਉਪਯੋਗ ਦੇ ਆਰੋਪ ਹਨ। ਇਨ�ਾਂ ਿਵਚ ਖੇਤੀਬਾੜੀ ਮੰਤਰੀ

    ਤੋਤਾ ਿਸੰਘ, ਫਡੂ ਐਡਂ ਿਸਵਲ ਸਪਲਾਈਜ਼ ਮੰਤਰੀ ਆਦੇਸ਼ ਪ�ਤਾਪ ਕੈਰ�, ਮਾਲ ਮੰਤਰੀ ਿਬਕਰਮ ਿਸੰਘ

    ਮਜੀਠੀਆ ਅਤੇ ਪ�ਡੂ ਿਵਕਾਸ ਤੇ ਪੰਚਾਇਤ ਮੰਤਰੀ ਿਸਕੰਦਰ ਿਸੰਘ ਮਲੂਕਾ ਅਤੇ ਹੋਰ ਸ਼ਾਮਲ ਹਨ।

    ਕਾਨੂੰਨ ਮੁਤਾਬਕ ਦੋਸ਼ੀ ਪਾਏ ਜਾਣ `ਤੇ ਉਹ ਸਾਰੀਆਂ ਜਾਇਦਾਦਾਂ, ਜੋ ਨਾਜਾਇਜ਼ ਢੰਗ ਨਾਲ

    ਬਣਾਈਆਂ ਗਈਆਂ ਹਨ, ਉਨ�ਾਂ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜੇਲ� ਾਂ `ਚ ਬੰਦ ਕੀਤਾ

    ਜਾਵੇਗਾ।

    ਿਕਸਾਨ ਅਤੇ ਿਕਸਾਨ ਮਜ਼ਦਰੂ

  • 16

    è ਨਿਹਰੀ ਪਾਣੀ: ਸੂਬੇ ਿਵਚ ਨਿਹਰੀ ਿਸਸਟਮ ਦੀ ਮੁੜ ਉਸਾਰੀ ਕੀਤੀ ਜਾਵੇਗੀ। ਿਜਹੜੇ ਇਲਾਕੇ

    ਨਿਹਰੀ ਪਾਣੀ ਤ� ਵਾਂਝੇ ਹਨ, ਿਜਵ� ਿਕ ਕੰਢੀ ਇਲਾਕਾ, ਉਥੇੱ ਨਿਹਰਾਂ ਦਾ ਿਨਰਮਾਣ ਕੀਤਾ ਜਾਵੇਗਾ।

    ਿਸੰਚਾਈ ਿਵਭਾਗ ਨੂੰ ਿਭ�ਸ਼ਟਾਚਾਰ ਮੁਕਤ ਬਣਾਇਆ ਜਾਵੇਗਾ।

    è ਖੇਤੀ ਿਵਿਭੰਨਤਾ ̀ ਤੇ ਜ਼ੋਰ:

    ð ੳ. ਟੈਕਸ ਮੁਕਤ ਐਗਰੀ ਯੂਿਨਟ: ਖੇਤੀ ਿਵਿਭੰਨਤਾ ਨੂੰ ਉਤਸ਼ਾਿਹਤ ਕਰਨ ਲਈ ਕੱੁਝ ਖਾਸ ਇਲਾਿਕਆਂ

    ਿਵਚ ਐਗਰੋ ਉਦਯੋਿਗਕ ਯੂਿਨਟ ਬਣਾਏ ਜਾਣਗੇ, ਿਜਨ�ਾਂ ਨੂੰ 10 ਸਾਲਾਂ ਲਈ ਟੈਕਸ ਮੁਕਤ ਕੀਤਾ

    ਜਾਵੇਗਾ। ਿਜਹੜੀ ਯੂਿਨਟ 80 ਪ�ਤੀਸ਼ਤ ਰੋਜ਼ਗਾਰ ਪੰਜਾਬੀਆਂ ਨੂੰ ਦੇਵੇਗੀ, ਉਸ ਨੂੰ ਿਵਆਜ ਮੁਕਤ

    ਕਰਜ਼ ਮੁਹੱਈਆ ਕਰਵਾਇਆ ਜਾਵੇਗਾ। ਇਨ�ਾਂ ਯੂਿਨਟਾਂ ਿਵਚ ਬਣ ਰਹੇ ਉਤਪਾਦ ਲਈ ਜ਼ਰਰੂੀ

    ਮੰਡੀਕਰਨ ਦਾ ਢਾਂਚਾ ਵੀ ਿਤਆਰ ਕੀਤਾ ਜਾਵੇਗਾ।

    ð ਅ. ਯਕੀਨੀ ਮੁੱਲ: ਖੇਤੀ ਿਵਿਭੰਨਤਾ ਨੂੰ ਉਤਸ਼ਾਿਹਤ ਕਰਨ ਲਈ ਮੱਕੀ, ਬਾਸਮਤੀ ਅਤੇ ਦਾਲਾਂ ਦੇ

    ਐਮ.ਐਸ.ਪੀ. ਨੂੰ ਮੰਡੀ ਰੇਟ ਦੇ ਬਰਾਬਰ ਕਰਨ ਲਈ ਿਕਸਾਨਾਂ ਨੂੰ ਬਚਦੀ ਰਾਸ਼ੀ ਸਰਕਾਰ ਮੁਹੱਈਆ

    ਕਰਵਾਏਗੀ।

    è ਸਰਕਾਰੀ ਗੋਦਾਮ: 20 ਵੱਡੀਆਂ ਫਲਾਂ ਅਤੇ ਸਬਜ਼ੀਆਂ ਦੀਆਂ ਮੰਡੀਆਂ ਿਵਚ ਆਧੁਿਨਕ ਕੋਲਡ

    ਸਟੋਰਾਂ ਦਾ ਇੰਤਜ਼ਾਮ ਕੀਤਾ ਜਾਵੇਗਾ। ਹਰ ਿਜ਼ਲ�ੇ ਿਵਚ ਸਰਕਾਰੀ ਕੋਲਡ ਸਟੋਰ ਬਣਾਏ ਜਾਣਗੇ।

    è ਖੇਤੀ ਉਤਪਾਦ ਿਨਰਯਾਤ: ਖੇਤੀ ਿਨਰਯਾਤ ਨੂੰ ਵੱਡਾ ਹੰਗੁਾਰਾ ਦੇਣ ਲਈ, ਅੰਿਮ�ਤਸਰ ਅਤੇ ਮੋਹਾਲੀ

    ਅੰਤਰਰਾਸ਼ਟਰੀ ਹਵਾਈ ਅੱਿਡਆਂ ਦੇ ਨੇੜੇ ਉਚੱ ਪੱਧਰੀ ਨਾਸ਼ਵਾਨ ਕਾਰਗੋ ਸ�ਟਰ ਸਥਾਿਪਤ ਕੀਤੇ

    ਜਾਣਗੇ।

    è ਿਕਸਾਨੀ ਜਾਗਰਕੂਤਾ: ਿਕਸਾਨਾਂ ਨੂੰ ਖੇਤੀ ਸਬੰਧਤ ਤਾਜ਼ੀ ਜਾਣਕਾਰੀ ਅਤੇ ਿਗਆਨ ਉਪਲੱਬਧ

    ਕਰਵਾਉਣ ਲਈ ਹਰ ਿਪੰਡ ਿਵਚ ਮੁਫਤ ਵਾਈ-ਫਾਈ (ਇੰਟਰਨੈਟ) ਦਾ ਇੰਤਜ਼ਾਮ ਕੀਤਾ ਜਾਵੇਗਾ।

    ਇਸ ਤ� ਇਲਾਵਾ ਿਕਸਾਨਾਂ ਨੂੰ ਖੇਤੀਬਾੜੀ, ਬਾਗਬਾਨੀ ਆਿਦ ਦੀ ਜਾਣਕਾਰੀ ਦੇਣ ਵਾਸਤੇ ̀ ਿਵਕਾਸ

    ਅਫਸਰਾਂ` ਦੀਆਂ ਸਾਰੀਆਂ ਖਾਲੀ ਅਸਾਮੀਆਂ (1338 ਚ� 765) ਭਰੀਆਂ ਜਾਣਗੀਆਂ। ਹਰ ਿਪੰਡ

    ਿਵਚ ਿਸਖਲਾਈ ਪ�ਾਪਤ ̀ ਿਕਸਾਨ ਿਮੱਤਰ` ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

    è ਗੰਨੇ ਦੀ ਕਾਸ਼ਤ ਨੂੰ ਮੁੜ ਸੁਰਜੀਤ ਕਰਨਾ: ਮੌਜੂਦਾ 9 ਸਿਹਕਾਰੀ ਸ਼ੂਗਰ ਿਮੱਲਾਂ ਦਾ ਆਧੁਿਨਕਰਨ

    ਅਤੇ ਿਵਸਥਾਰ ਕੀਤਾ ਜਾਵੇਗਾ। ਗੰਨੇ ਦਾ ਲਾਹੇਵੰਦ ਮੁੱਲ ਿਦੱਤਾ ਜਾਵੇਗਾ। ਸਾਰੇ ਿਕਸਾਨਾਂ ਦੀ

    ਬਕਾਇਆ ਰਾਸ਼ੀ ਚਕੁਾਈ ਜਾਵੇਗੀ। ਭਿਵੱਖ ਿਵਚ ਗੰਨੇ ਦੇ ਿਕਸਾਨਾਂ ਦਾ ਭੁਗਤਾਨ 7 ਿਦਨਾਂ ਦੇ ਅੰਦਰ

    ਕੀਤਾ ਜਾਵੇਗਾ।

    è ਸਿਹਕਾਰੀ ਲਿਹਰ ਨੂੰ ਬੜਾਵਾ: ਸਿਹਕਾਰੀ ਸੋਸਾਇਟੀਆਂ ਨੂੰ ਿਸਆਸੀ ਦਖਲਅੰਦਾਜ਼ੀ ਤ� ਮੁਕਤ

    ਕਰਵਾਇਆ ਜਾਵੇਗਾ ਅਤੇ ਇਨ�ਾਂ ਦੀ ਿਨਰਪੱਖ ਆਡੀਿਟੰਗ ਕਰਵਾਈ ਜਾਵੇਗੀ। ਇਸ ਦੇ ਨਾਲ ਹੀ

    ਿਕਸਾਨ ਸਿਹਕਾਰੀ ਸੋਸਾਇਟੀਆਂ ਦੀ ਢਾਂਚੇ ਅਤੇ ਮਸ਼ੀਨੀ ਸਬਿਸਡੀ ਨੂੰ ਵਧਾ ਕੇ 40 ਤ� 60 ਫੀਸਦੀ

    ਕੀਤਾ ਜਾਵੇਗਾ।

    ਿਕਸਾਨ ਅਤੇ ਿਕਸਾਨ ਮਜ਼ਦਰੂ

  • 17

    è ਿਕਸਾਨੀ ਮੁਕੱਦਮੇ: ਿਕਸਾਨ ਅਤੇ ਖੇਤ ਮਜ਼ਦਰੂਾਂ ਦੇ ਜ਼ਮੀਨ ਸਬੰਧਤ ਸਾਰੇ ਮੁਕੱਦਿਮਆਂ ਦਾ ਫਾਸਟ ਂਟਰੈਕ ਕੋਰਟਾਂ ਰਾਹੀ 2 ਸਾਲਾਂ ਅੰਦਰ ਿਨਪਟਾਰਾ ਕੀਤਾ ਜਾਵੇਗਾ। ਅਕਾਲੀ-ਭਾਜਪਾ ਸਰਕਾਰ

    ਦਆੁਰਾ ਦਾਇਰ ਕੀਤੇ ਸਾਰੇ ਝੂਠੇ ਕੇਸਾਂ ਨੂੰ `ਆਪ` ਸਰਕਾਰ ਵੱਲ� ਵਾਪਸ ਿਲਆ ਜਾਵੇਗਾ। ਮਾਲ

    ਿਵਭਾਗ ਦੀਆਂ ਟੀਮਾਂ ਹਰ ਿਪੰਡ ਲਈ ਤਾਇਨਾਤ ਕੀਤੀਆਂ ਜਾਣਗੀਆਂ, ਜੋ ਜ਼ਮੀਨਾਂ ਦੀ ਤਕਸੀਮ ਦੇ

    ਮਸਲੇ ਇੱਕ ਿਨਰਧਾਰਤ ਸਮ� ̀ ਚ ਹੱਲ ਕਰਨਗੀਆਂ।

    è ਨਕਲੀ ਦਵਾਈਆਂ ਅਤੇ ਦੱਧੁ ਵੇਚਣ ਵਾਿਲਆਂ ̀ ਤੇ ਕਾਰਵਾਈ: ਜੋ ਲੋਕ ਨਕਲੀ ਕੀੜੇਮਾਰ ਦਵਾਈਆਂ

    ਅਤੇ ਨਕਲੀ ਦੱਧੁ ਦੇ ਉਤਪਾਦ ਜਾਂ ਵੇਚਣ ਦਾ ਧੰਦਾ ਕਰਦੇ ਹਨ, ਉਨ�ਾਂ ਨੂੰ ਉਮਰ ਕੈਦ ਦੀ ਸਜ਼ਾ ਿਦੱਤੀ

    ਜਾਵੇਗੀ ਅਤੇ ਉਨ�ਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।

    è ਿਕਸਾਨੀ ਖੁਦਕੁਸ਼ੀਆਂ: ਿਪਛਲੇ 10 ਵਿਰ�ਆਂ ਿਵਚ ਿਜਹੜੇ ਿਕਸਾਨੀ ਪਿਰਵਾਰ ਿਕਸਾਨੀ ਖੁਦਕੁਸ਼ੀਆਂ

    ਦਾ ਿਸ਼ਕਾਰ ਹੋਏ ਹਨ, ਉਨ�ਾਂ ਪਿਰਵਾਰਾਂ ਲਈ 5 ਲੱਖ ਰਪੁਏ ਦੀ ਰਾਸ਼ੀ ਅਤੇ ਪਿਰਵਾਰ ਦੇ ਯੋਗ ਮ�ਬਰ ਨੂੰ

    ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇਗੀ।

    è ਮੰਡੀਕਰਨ ਲਈ ਿਨਜੀ ਿਨਵੇਸ਼ ਨੂੰ ਹੰਗੁਾਰਾ: ਹਰ ਿਜ਼ਲ�ੇ ਿਵਚ ਮੰਡੀਕਰਨ ਅਤੇ ਪੋ�ਸੈਿਸੰਗ ਲਈ ਵੱਡੇ

    ਪੱਧਰ `ਤੇ ਿਨਜੀ ਿਨਵੇਸ਼ ਨੂੰ ਉਤਸ਼ਾਿਹਤ ਕੀਤਾ ਜਾਵੇਗਾ। ਿਪੰਡ ਪੱਧਰ `ਤੇ ਲਘੂ ਉਦਯੋਗ ਨੂੰ ਵੱਡੇ

    ਉਦਯੋਗ ਅਤੇ ਆਈ.ਟੀ. ਕੰਪਨੀਆਂ ਵਾਲੀਆਂ ਸਾਰੀਆਂ ਸਰਕਾਰੀ ਸਹਲੂਤਾਂ ਮੁਹੱਈਆ

    ਕਰਵਾਈਆਂ ਜਾਣਗੀਆਂ।

    è ਿਕਸਾਨਾਂ ਲਈ ਿਬਹਤਰੀਨ ਮੁੱਲ: ਿਕਸਾਨਾਂ ਨੂੰ ਉਨ�ਾਂ ਦੀ ਉਪਜ ਨੂੰ ਆਪਣੀ ਮਰਜ਼ੀ ਦੇ ਗਾਹਕਾਂ ਅਤੇ

    ਦਜੇੂ ਸੂਿਬਆਂ ਦੀਆਂ ਮੰਡੀਆਂ ਿਵਚ ਲਾਹੇਵੰਦ ਰੇਟਾਂ ̀ ਤੇ ਵੇਚਣ ਲਈ ਮੌਜੂਦਾ ਮੰਡੀਕਰਨ ਕਾਨੂੰਨਾਂ ਿਵਚ ਂਲੌੜੀਦੀ ਸੋਧ ਕੀਤੀ ਜਾਵੇਗੀ।

    è ਉਿਚਤ ਪੈਨਸ਼ਨ: ਬੁਢਾਪਾ ਪੈਨਸ਼ਨ 500 ਰਪੁਏ ਤ� ਵਧਾ ਕੇ 2,000 ਰਪੁਏ ਕੀਤੀ ਜਾਵੇਗੀ।

    è ਵਧੇਰੇ ਪਿਰਵਾਰਾਂ ਲਈ ਆਟਾ ਦਾਲ: 10 ਲੱਖ ਨਵ� ਪਿਰਵਾਰਾਂ ਨੂੰ ਆਟਾ ਦਾਲ ਸਕੀਮ ਦੇ ਹੇਠ

    ਿਲਆਂਦਾ ਜਾਵੇਗਾ।

    è ਪੰਜਾਬ ਨੂੰ ਡੇਅਰੀ ਸੂਬਾ ਬਣਾਉਣ ਦਾ ਐਲਾਨ: ਿਵਆਜ ਮੁਕਤ ਕਰਜ਼ੇ ਅਤੇ ਸਸਤੀ ਿਬਜਲੀ ਂਵਰਗੀਆਂ ਸਕੀਮਾਂ ਰਾਹੀ 25,000 ਨਵ� ਡੇਅਰੀ ਫਾਰਮ ਬਣਾਏ ਜਾਣਗੇ। ਡੇਅਰੀ ਅਤੇ ਖੇਤੀਬਾੜੀ ਦੇ

    ਮਕਸਦ ਲਈ ਦਜੇੂ ਸੂਿਬਆਂ ਿਵਚ ਪਸ਼ੂ ਭੇਜਣ ਿਵਚ ਸਰਕਾਰ ਮਦਦ ਕਰੇਗੀ। ਵਪਾਰ ਲਈ ਭੇਜੇ ਜਾਣ

    ਵਾਲੇ ਪਸ਼ੂਆਂ ਨੂੰ ਵੈਟਰਨਰੀ ਡਾਕਟਰਾਂ ਵੱਲ� ਤਸਦੀਕ ਕਰਵਾਇਆ ਜਾਵੇਗਾ। ਦੱਧੁ ਦੇ ਮੁੱਲ ਨੂੰ

    ਿਨਰਧਾਿਰਤ ਕਰਨ ਲਈ ਸੂਬੇ ਿਵਚ ਇੱਕ ਬੋਰਡ ਸਥਾਿਪਤ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ

    ਿਵਚ ਪਸ਼ੂਆਂ ਲਈ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

    è ਖੇਤੀਬਾੜੀ ਲੈਬਾਂ ਦਾ ਪ�ਬੰਧ: ਉਤਪਾਦਨ ਨੂੰ ਿਬਹਤਰ ਕਰਨ ਲਈ ਿਕਸਾਨਾਂ ਨੂੰ ਫਸਲਾਂ ਲਈ ਜਾਂਚ

    ਸਹਲੂਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

    ਿਕਸਾਨ ਅਤੇ ਿਕਸਾਨ ਮਜ਼ਦਰੂ

  • 18

    ੳ. ਬਲਾਕ ਪੱਧਰ `ਤੇ ਿਮੱਟੀ, ਬੀਜਾਂ ਅਤੇ ਦਵਾਈਆਂ ਦੀ ਗੁਣਵੱਤਾ ਨੂੰ ਜਾਂਚਣ ਲਈ ਲੈਬਾਰਟਰੀਆਂ ਸਥਾਿਪਤ

    ਕੀਤੀਆਂ ਜਾਣਗੀਆਂ। ਇਨ�ਾਂ ਲੈਬਾਰਟਰੀਆਂ ਿਵਚ ਇਹ ਟੈਸਟ ਮੁਫਤ ਕੀਤੇ ਜਾਣਗੇ।

    ਅ. ਸੂਬੇ ਿਵਚ ਖੁਰਾਕ ਪਦਾਰਥਾਂ ਦੀ ਗੁਣਵੱਤਾ ਜਾਂਚਣ ਲਈ 2 ਲੈਬਾਰਟਰੀਆਂ ਸਥਾਿਪਤ ਕੀਤੀਆਂ ਜਾਣਗੀਆਂ।

    è ਸਰਹੱਦੀ ਇਲਾਕੇ: ਅੰਤਰਰਾਸ਼ਟਰੀ ਬਾਰਡਰ ਦੀਆਂ ਕੰਿਡਆਲੀ ਤਾਰਾਂ ਤ� ਪਾਰ ਖੇਤੀਬਾੜੀ ਜ਼ਮੀਨਾਂ

    ਲਈ 10 ਹਜ਼ਾਰ ਰਪੁਏ ਪ�ਤੀ ਏਕੜ ਮੁਆਵਜ਼ਾ ਿਦੱਤਾ ਜਾਵੇਗਾ ਅਤੇ ਮੁਆਵਜ਼ੇ ਦੀ ਪੁਰਾਣੀ ਰਿਹੰਦੀ

    ਬਕਾਇਆ ਰਾਸ਼ੀ ਵੀ ਅਦਾ ਕੀਤੀ ਜਾਵੇਗੀ।

    è ਜੰਗਲੀ ਜਾਨਵਰ ਉਜਾੜੇ ਨੂੰ ਰੋਕਣਾ: ਕੰਢੀ ਅਤੇ ਹੋਰ ਇਲਾਿਕਆਂ ਿਵਚ ਜੰਗਲੀ ਜਾਨਵਰਾਂ ਦੇ

    ਉਜਾੜੇ ਤ� ਪ�ਭਾਿਵਤ ਜ਼ਮੀਨਾਂ ਦੇ ਆਲੇ-ਦਆੁਲੇ ਕੰਿਡਆਲੀ ਵਾੜ ਲਾਉਣ ਲਈ ਸਬਿਸਡੀ

    ਮੁਹੱਈਆ ਕਰਵਾਈ ਜਾਵੇਗੀ।

    è ਬੇਜ਼ਮੀਨੇ ਮਜ਼ਦਰੂਾਂ ਲਈ ਲੋਨ: ਬੇਜ਼ਮੀਨੇ ਮਜ਼ਦਰੂਾਂ ਨੂੰ ਆਪਣਾ ਕੰਮਕਾਜ ਸ਼ੁਰ ੂਕਰਨ ਲਈ 2 ਲੱਖ

    ਰਪੁਏ ਤੱਕ ਦਾ ਿਬਨਾਂ ਸ਼ਰਤ ਲੋਨ ਮੁਹੱਈਆ ਕਰਵਾਇਆ ਜਾਵੇਗਾ।

    è ਅਵਾਰਾ ਪਸ਼ੂਆਂ ਦਾ ਆਵਾਸ: ਅਵਾਰਾ ਪਸ਼ੂਆਂ ਵੱਲ� ਕੀਤੇ ਜਾਂਦੇ ਉਜਾੜੇ ਨੂੰ ਰੋਕਣ ਲਈ ਪੰਚਾਇਤਾਂ

    ਅਤੇ ਗਰਾਮ ਸਭਾਵਾਂ ਨੂੰ ਅਵਾਰਾ ਪਸ਼ੂ ਅਵਾਸ ਬਣਾਉਣ ਲਈ ਸਰਕਾਰ ਵੱਲ� ਗਰਾਂਟ ਿਦੱਤੀ

    ਜਾਵੇਗੀ। ਸਾਰੇ ਪਸ਼ੂ ਅਵਾਸਾਂ ਨੂੰ ਿਪੰਡ ਿਵਚ ਵਰਤ� ਲਈ ਗੋਬਰ-ਗੈਸ ਪਲਾਂਟ ਲਾਉਣ ਲਈ

    ਉਤਸ਼ਾਿਹਤ ਕੀਤਾ ਜਾਵੇਗਾ।

    ਿਕਸਾਨ ਅਤੇ ਿਕਸਾਨ ਮਜ਼ਦਰੂ

  • 19

    ਵਪਾਰ, ਉਦਯੋਗ ਅਤੇ ਟਰਾਂਸਪੋਰਟ

    è ਵਪਾਰ, ਉਦਯੋਗ ਅਤੇ ਟਰਾਂਸਪੋਰਟ ਖੇਤਰਾਂ ਨੂੰ ਿਭ�ਸ਼ਟਾਚਾਰ ਮੁਕਤ ਕੀਤਾ ਜਾਵੇਗਾ। ਇੰਸਪੈਕਟਰ ਰਾਜ ਅਤੇ ਂਰੇਡ ਰਾਜ ਦਾ ਖਾਤਮਾ ਕੀਤਾ ਜਾਵੇਗਾ। ਗੰੁਡਾ ਟੈਕਸ ਹਰਿਗਜ਼ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਕਾਰੋਬਾਰ

    `ਚ ਇਤਰਾਜ਼ਹੀਣਤਾ ਸਰਟੀਿਫਕੇਟ ਅਤੇ ਸਿਹਮਤੀਆਂ ਹਾਸਲ ਕਰਨ ਲਈ ਸਵੈ-ਪ�ਮਾਿਣਕਤਾ ਦੇ ਦੌਰ ਦੀ

    ਸ਼ੁਰਆੂਤ ਕੀਤੀ ਜਾਵੇਗੀ।

    è ਟੈਕਸ ਦੌਰ ਨੂੰ ਸੌਖਾ ਅਤੇ ਪਾਰਦਰਸ਼ੀ ਕੀਤਾ ਜਾਵੇਗਾ। ਵੈਟ ਅਤੇ ਸਾਰੇ ਟੈਕਸ ਿਦੱਲੀ ਵਾਂਗ ਘਟਾਏ ਜਾਣਗੇ, 5

    ਸਾਲ `ਚ ਪੰਜਾਬ ਦੀਆਂ ਟੈਕਸ ਦਰਾਂ ਸਭ ਤ� ਘੱਟ ਕੀਤੀਆਂ ਜਾਣਗੀਆਂ। ਟੈਕਸ ਸਬੰਧੀ ਚੱਲ ਰਹੇ ਕੇਸਾਂ ਦਾ

    ਇੱਕਮੁਸ਼ਤ ਿਨਬੇੜਾ ਕੀਤਾ ਜਾਵੇਗਾ। ਵੈਟ ਵਾਪਸੀ ਿਵਚ ਤੇਜ਼ੀ ਿਲਆਂਦੀ ਜਾਵੇਗੀ।

    è ਪ�ਾਪਰਟੀ ਕਾਰੋਬਾਰ ਸਮੇਤ ਸਭ ਤਰ�ਾਂ ਦੇ ਉਦਯੋਗਾਂ ਲਈ ਮਨਜ਼ੂਰੀਆਂ ਆਿਦ ਲਈ ਯੋਗ ਅਤੇ ਿਜ਼ੰਮੇਵਾਰ

    ਿਸੰਗਲ ਿਵੰਡੋ ਿਸਸਟਮ ਦੀ ਸ਼ੁਰਆੂਤ ਕੀਤੀ ਜਾਵੇਗੀ। ਆਈ.ਟੀ. ਸਮੇਤ ਨਵ� ਉਦਯੋਗਾਂ ਵੱਲ ਿਵਸ਼ੇਸ਼ ਿਧਆਨ

    ਿਦੱਤਾ ਜਾਵੇਗਾ।

    è ਮੰਡੀ ਗੋਿਬੰਦਗੜ�, ਲੁਿਧਆਣਾ, ਜਲੰਧਰ, ਅੰਿਮ�ਤਸਰ, ਬਟਾਲਾ, ਪਠਾਨਕੋਟ, ਨੰਗਲ, ਬਿਠੰਡਾ ਅਤੇ ਹੋਰ

    ਉਦਯੋਿਗਕ ਸ਼ਿਹਰਾਂ ਦੀਆਂ ਘਾਟੇ ̀ ਚ ਜਾਂ ਬੰਦ ਹੋਈਆਂ ਸਨਅਤਾਂ ਦੀ ਮੁੜ ਉਸਾਰੀ 2 ਸਾਲ ਦੀ ਟੈਕਸ ਰਾਹਤ

    ਸਮੇਤ ਲੜੀਵਾਰ ਯਤਨਾਂ ਨਾਲ ਿਨਸ਼ਿਚਤ ਸਮ� `ਚ ਕੀਤੀ ਜਾਵੇਗੀ। ਰਾਜ ਨੂੰ ਛੱਡ ਚੱਕੇੁ ਉਦਯੋਗਾਂ ਨੂੰ ਵਾਪਸ

    ਿਲਆਉਣ ਲਈ ਿਵਸ਼ੇਸ਼ ਪੈਕੇਜ ਿਦੱਤਾ ਜਾਵੇਗਾ।

    è ਉਦਯੋਿਗਕ ਮੁੜ ਉਸਾਰੀ ਨੂੰ ਹੰਗੁਾਰਾ ਦੇਣ ਲਈ ਿਵਕਾਸ ਅਧੀਨ ਉਦਯੋਿਗਕ ਖੇਤਰਾਂ, ਿਵਕਾਸ ਕ�ਦਰਾਂ ਅਤੇ

    ਫੋਕਲ ਪੁਆਇੰਟਾਂ ̀ ਚ ਅਣਵਰਤੀ ਪਈ ਜ਼ਮੀਨ ਉਦਯੋਗਾਂ ਲਈ ਸਸਤੇ ਭਾਅ ̀ ਤੇ ਿਦੱਤੀ ਜਾਵੇਗੀ।

    è ਿਬਜਲੀ ਦੀਆਂ ਦਰਾਂ ਨੂੰ ਿਭ�ਸ਼ਟਾਚਾਰ ਖਤਮ ਕਰਕੇ ਅਤੇ ਿਸਸਟਮ ਦੀ ਕਾਰਜਕੁਸ਼ਲਤਾ ̀ ਚ ਵਾਧਾ ਕਰਕੇ ਲੋੜ

    ਅਨੁਸਾਰ ਘਟਾਇਆ ਜਾਵੇਗਾ। ਪ�ਾਈਵੇਟ ਪਲਾਂਟਾਂ ਦੇ ਨਾਲ ਪੰਜਾਬ ਿਵਰੋਧੀ ਿਬਜਲੀ ਸਮਝੌਿਤਆਂ ਉਤੇੱ ਮੁੜ

    ਿਵਚਾਰ ਕੀਤਾ ਜਾਵੇਗਾ ਅਤੇ ਸੂਬੇ ਦੇ ਲੋਕਾਂ ̀ ਤੇ ਬੇਲੋੜਾ ਭਾਰ ਪਾਉਣ ਵਾਿਲਆਂ ਨੂੰ ਸਜ਼ਾ ਿਦੱਤੀ ਜਾਵੇਗੀ।

    è ਵਾਤਾਵਰਣ ਅਨੁਕੂਲ ਆਈ.ਟੀ. ਅਤੇ ਹੋਰ ਉਦਯੋਗਾਂ ਨੂੰ ਹੰਗੁਾਰਾ ਦੇਣ ਲਈ ਰੋਪੜ ਿਵਚ ਇੱਕ ਨਵਾਂ

    ਉਦਯੋਿਗਕ ਸ਼ਿਹਰ ਿਵਸ਼ੇਸ਼ ਿਰਆਇਤਾਂ ਨਾਲ ਸਥਾਿਪਤ ਕਰਕੇ, ਿਹਮਾਚਲ ਨਾਲ ਲੱਗਦੇ ਿਪਛੜੇ ਹੋਏ ਕੰਢੀ

    ਇਲਾਕੇ ਿਵਚ ਰੋਜ਼ਗਾਰ ਪੈਦਾ ਕੀਤਾ ਜਾਵੇਗਾ।

    è ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਕੇ ਸੀਵਰੇਜ ਸਮੇਤ ਸਾਰੀਆਂ ਮੁੱਢਲੀਆਂ ਸਹਲੂਤਾਂ ਿਨਸ਼ਿਚਤ ਸਮ�

    ਅੰਦਰ ਿਦੱਤੀਆਂ ਜਾਣਗੀਆਂ। ਪ�ਾਪਰਟੀ ਕਾਰੋਬਾਰ ਦੀ ਿਰਆਇਤਾਂ ਦੀ ਲੜੀ, ਸਟ�ਪ ਿਡਊਟੀ,

    ਇਨਵਾਇਰਨਮ�ਟ ਿਡਵੈਲਪਮ�ਟ ਚਾਰਜ ਅਤੇ ਸੀ.ਐਲ.ਯੂ. ਉਤੇੱ ਮੁੜ ਿਵਚਾਰ ਨਾਲ ਮੁੜ ਉਸਾਰੀ ਕੀਤੀ

    ਜਾਵੇਗੀ।

    è ਇੱਕ ਿਵਆਪਕ ਿਰਅਲ ਅਸਟੇਟ ਪਾਲਸੀ ਨਾਲ ਮਾਸਟਰ ਪਲਾਨ ਦੀ ਰਸੂਖਵੰਦਾਂ ਨੂੰ ਫਾਇਦਾ ਦੇਣ ਲਈ

    ਕੀਤੀ ਉਲੰਘਣਾ `ਤੇ ਮੁੜ ਿਵਚਾਰ ਕੀਤਾ ਜਾਵੇਗਾ ਅਤੇ ਹਾਊਿਸੰਗ ਕਾਰੋਬਾਰ ਨੂੰ ਸਬੰਧਤ ਿਧਰਾਂ ਨਾਲ

    ਗੱਲਬਾਤ ਕਰਕੇ ਮੁੜ ਤ� ਖੜ�ਾ ਕੀਤਾ ਜਾਵੇਗਾ। ਪੁੱਡਾ, ਗਲਾਡਾ, ਗਮਾਡਾ, ਇੰਪਰਵੂਮ�ਟ ਟਰੱਸਟਾਂ, ਂਿਮਉਸੀਪਲ ਕਾਰਪੋਰੇਸ਼ਨਾਂ ਸਮੇਤ ਸਾਰੀਆਂ ਸਰਕਾਰੀ ਏਜੰਸੀਆਂ ਅਤੇ ਕਾਨੂੰਨਾਂ `ਚ ਇੱਕਸੁਰਤਾ ਿਲਆਂਦੀ

  • 20

    ਜਾਵੇਗੀ।

    è ਰੇਤਾ-ਬਜਰੀ ਮਾਫੀਆ ਦਾ ਪੰਜਾਬ `ਚ ਖਾਤਮਾ ਕੀਤਾ ਜਾਵੇਗਾ। ਮਾਈਿਨੰਗ ਦੇ ਲਾਈਸੰਸ ਨੌਜਵਾਨ

    ਕਾਰੋਬਾਰੀਆਂ ਨੂੰ ਿਦੱਤੇ ਜਾਣਗੇ। ਅਕਾਲੀ-ਬੀ.ਜੇ.ਪੀ. ਅਤੇ ਕਾਂਗਰਸ ਦੀ ਿਮਲੀਭੁਗਤ ਨਾਲ ਗੰੁਡਾ ਟੈਕਸ ਂਇਕੱਠਾ ਕਰਨ ਦੀ ਪੜਤਾਲ ਿਵਸ਼ੇਸ਼ ਜਾਂਚ ਟੀਮ ਰਾਹੀ ਕਰਵਾਈ ਜਾਵੇਗੀ।

    è ਖੇਤੀ ਅਧਾਰਤ ਫਡੂ ਪ�ੋਸੈਿਸੰਗ ਅਤੇ ਹੋਰ ਉਦਯੋਗਾਂ ਨੂੰ 10 ਸਾਲ ਲਈ ਟੈਕਸ ਰਾਹਤ ਿਦੱਤੀ ਜਾਵੇਗੀ। ਘੱਟ ਤ�

    ਘੱਟ 80 ਪ�ਤੀਸ਼ਤ ਪੰਜਾਬੀਆਂ ਨੂੰ ਰੋਜ਼ਗਾਰ ਦੇਣ ਵਾਲੇ ਖੇਤੀ ਉਦਯੋਗਾਂ ਨੂੰ ਿਬਨਾਂ ਿਵਆਜ ਤ� ਲੋਨ ਿਦੱਤੇ

    ਜਾਣਗੇ। ਪ�ਡੂ ਖੇਤਰਾਂ `ਚ ਫਡੂ ਪ�ੋਸੈਿਸੰਗ, ਡੇਅਰੀ ਉਤਪਾਦ, ਮੱਕੀ ਅਤੇ ਕਪਾਹ ਆਿਦ ਨਾਲ ਸਬੰਧਤ

    ਉਦਯੋਗ ਲੋਕਲ ਵਪਾਰੀਆਂ ਨੂੰ ਿਰਆਇਤਾਂ ਦੇ ਕੇ ਲਗਾਏ ਜਾਣਗੇ।

    è ਟਰਾਂਸਪੋਰਟ ਕਾਰੋਬਾਰ ਨੂੰ ਰਾਜਨੀਤੀ ਤ� ਮੁਕਤ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ

    ਬਾਦਲਾਂ, ਅਕਾਲੀ ਦਲ-ਬੀ.ਜੇ.ਪੀ. ਆਗੂਆਂ, ਕਾਂਗਰਸੀਆਂ ਅਤੇ ਹੋਰਾਂ ਦਆੁਰਾ ਗਲਤ ਤਰੀਿਕਆਂ ਨਾਲ

    ਹਾਸਲ ਕੀਤੇ ਗਏ ਬੱਸ ਪਰਿਮਟਾਂ ਨੂੰ ਖੋਹ ਕੇ ਬੇਰੋਜ਼ਗਾਰ ਨੌਜਵਾਨਾਂ, ਿਰਟਾਇਰਡ ਫੌਜੀਆਂ, ਅੰਗਹੀਣ

    ਿਵਅਕਤੀਆਂ, ਅੱਤਵਾਦ ਪੀੜਤਾਂ ਅਤੇ 1984 ̀ ਚ ਿਸੱਖਾਂ ਿਖਲਾਫ ਹੋਈ ਿਹੰਸਾ ਦੇ ਪੀੜਤਾਂ ਨੂੰ ਦੇਵੇਗੀ।

    è ਟਰੱਕਾਂ ਦੇ ਕਾਰੋਬਾਰ ਨੂੰ ਿਭ�ਸ਼ਟਾਚਾਰ ਮੁਕਤ ਕੀਤਾ ਜਾਵੇਗਾ ਅਤੇ ਟਰਾਂਸਪੋਰਟ ਅਫਸਰਾਂ ਤੇ ਪੁਿਲਸ ਵੱਲ�

    ਬੇਲੋੜੀ ਚੈਿਕੰਗ ਦੀ ਖੱਜਲ-ਖੁਆਰੀ ਸਰਕਾਰ ਬਣਨ ਤ� 2 ਹਫਤੇ ਿਵਚ ਖਤਮ ਕੀਤੀ ਜਾਵੇਗੀ। ਟਰੱਕ

    ਯੂਨੀਅਨਾਂ `ਚ ਿਸਆਸੀ ਕੰਟਰੋਲ ਖਤਮ ਕੀਤਾ ਜਾਵੇਗਾ। ਹੈਵੀ ਡਰਾਈਿਵੰਗ ਲਾਈਸੰਸ ਅਤੇ ਟੈਕਸੀ

    ਪਰਿਮਟ ਹਰ ਿਜ਼ਲ�ੇ ̀ ਚ ਜਾਰੀ ਕਰਨ ਦੀ ਸਹਲੂਤ ਮੁਹੱਈਆ ਕਰਵਾਈ ਜਾਵੇਗੀ।

    è ਪ�ਾਈਵੇਟ ਕੰਪਨੀਆਂ ਦਆੁਰਾ ਅਕਾਲੀ-ਬੀ.ਜੇ.ਪੀ., ਕਾਂਗਰਸੀ ਿਸਆਸਤਦਾਨਾਂ ਦੀ ਿਮਲੀਭੁਗਤ ਨਾਲ

    ਵਸੂਲੇ ਜਾ ਰਹੇ ਭਾਰੀ ਟੋਲ ਟੈਕਸ ਦੀ ਜਾਂਚ ਕੀਤੀ ਜਾਵੇਗੀ ਅਤੇ ਮੁੜ ਿਵਚਾਰ ਕੀਤਾ ਜਾਵੇਗਾ। ਹਾਈਵੇਅ ਤ� ਂਿਬਨਾਂ ਹੋਰ ਸੜਕਾਂ ਉਤੇੱ ਕੋਈ ਵੀ ਟੋਲ ਪਲਾਜ਼ਾ ਨਹੀ ਲਗਾਇਆ ਜਾਵੇਗਾ। ਕ�ਦਰ ਦੀ ਕੱੁਝ ਟੋਲ ਪਲਾਜ਼ੇ

    ਹਟਾਉਣ ਦੀ ਨੀਤੀ ਤਿਹਤ ਜਲੰਧਰ-ਅੰਿਮ�ਤਸਰ ਅਤੇ ਰੋਪੜ-ਅਨੰਦਪੁਰ ਸਾਿਹਬ ਨੈਸ਼ਨਲ ਹਾਈਵੇਅ

    ਸੜਕਾਂ ਦੇ ਟੋਲ ਪਲਾਜ਼ੇ ਹਟਾਉਣ ਲਈ ਜ਼ੋਰ ਪਾਇਆ ਜਾਵੇਗਾ।

    è ਸ਼ਰਾਬ ਮਾਫੀਆ ਦਾ ਖਾਤਮਾ ਕੀਤਾ ਜਾਵੇਗਾ ਅਤੇ ਇਸ ਦੀ ਥਾਂ ̀ ਤੇ ਸਭ ਨੂੰ ਬਰਾਬਰ ਮੌਕੇ ਅਤੇ ਰੋਜ਼ਗਾਰ ਦੇਣ

    ਵਾਲਾ ਇੱਕ ਨਵਾਂ ਿਸਸਟਮ ਿਲਆਂਦਾ ਜਾਵੇਗਾ। ਸ਼ਰਾਬ ਕਾਰੋਬਾਰ `ਚ ਿਸਆਸਤਦਾਨਾਂ ਅਤੇ ਉਨ�ਾਂ ਦੇ

    ਕਿਰੰਿਦਆਂ ਦਾ ਕੰਟਰੋਲ ਖਤਮ ਕੀਤਾ ਜਾਵੇਗਾ।

    è ਔਰਤਾਂ ਨੂੰ ਵਪਾਰ ̀ ਚ ਉਤਸ਼ਾਿਹਤ ਕਰਨ ਲਈ ਔਰਤ ਵਪਾਰੀਆਂ ਨੂੰ 5 ਸਾਲ ਲਈ ਟੈਕਸ ਿਰਆਇਤ ਿਦੱਤੀ

    ਜਾਵੇਗੀ।

    è ਛੋਟੇ ਦਕੁਾਨਦਾਰਾਂ ਨੂੰ ਪ�ਚਨੂ ̀ ਚ ਐਫ.ਡੀ.ਆਈ. ਅਤੇ ਵੱਡੇ ਮਾਲਾਂ ਤ� ਬਚਾਇਆ ਜਾਵੇਗਾ। ਸ਼ੈਲਰ ਮਾਲਕਾਂ,

    ਆੜਤੀਆਂ, ਸੁਿਨਆਿਰਆਂ ਅਤੇ ਛੋਟੇ ਦਕੁਾਨਦਾਰਾਂ ਦੀ ਫਡੂ ਇੰਸਪੈਕਟਰਾਂ, ਪੁਿਲਸ ਅਤੇ ਟੈਕਸ ਅਫਸਰਾਂ

    ਦਆੁਰਾ ਕੀਤੀ ਜਾਂਦੀ ਖੱਜਲ-ਖੁਆਰੀ ਅਤੇ ਲੁੱਟ ਦੀਆਂ ਿਸ਼ਕਾਇਤਾਂ ਦੀ ਜਾਂਚ ਲਈ ਇੱਕ ਸਪੈਸ਼ਲ ਸੈੱਲ

    ਬਣਾਇਆ ਜਾਵੇਗਾ।

    ਵਪਾਰ, ਉਦਯੋਗ ਅਤੇ ਟਰਾਂਸਪੋਰਟ

  • 21

    è ਧਾਰਿਮਕ, ਸੱਿਭਆਚਾਰਕ ਅਤੇ ਉਦਯੋਿਗਕ ਟਿੂਰਜ਼ਮ ਨੂੰ ਹੋਟਲਾਂ ਅਤੇ ਹੋਰ ਖੇਤਰਾਂ `ਚ ਟੈਕਸ ਿਰਆਇਤਾਂ

    ਨਾਲ ਉਤਸ਼ਾਿਹਤ ਕੀਤਾ ਜਾਵੇਗਾ। ਲੁਿਧਆਣਾ, ਜਲੰਧਰ, ਅੰਿਮ�ਤਸਰ ਅਤੇ ਪਿਟਆਲਾ `ਚ ਿਨੱਜੀ

    ਭਾਈਵਾਲੀ ਨਾਲ ਐਗਜ਼ੀਿਬਸ਼ਨ ਹਾਲ ਬਣਾਏ ਜਾਣਗੇ।

    è ਟੈਕਸ ਅਦਾ ਕਰਨ ਵਾਲੇ ਛੋਟੇ ਤੇ ਮੱਧਮ ਵਪਾਰੀਆਂ ਅਤੇ ਘਾਟਾ ਖਾਣ ਵਾਲੇ ਤੇ ਦੀਵਾਲੀਆ ਹੋ ਚੱਕੇੁ

    ਵਪਾਰੀਆਂ ਲਈ ਸਮਾਿਜਕ ਸੁਰੱਿਖਆ ਯਕੀਨੀ ਬਣਾਈ ਜਾਵੇਗੀ।

    ਂè ਭਾਵ� ਖਾਣ ਵਾਲੀਆਂ ਵਸਤਾਂ `ਚ ਿਮਲਾਵਟ ਸਿਹਣ ਨਹੀ ਕੀਤੀ ਜਾਵੇਗੀ, ਪਰ ਦਕੁਾਨਦਾਰਾਂ ਦੀ ਨਾਜਾਇਜ਼

    ਖੱਜਲ-ਖੁਆਰੀ ਰੋਕਣ ਲਈ ਨਵਾਂ ਢਾਂਚਾ ਬਣਾਇਆ ਜਾਵੇਗਾ। ਖੁਰਾਕ ਸੁਰੱਿਖਆ ਲਈ ਹਰ ਿਜ਼ਲ�ੇ `ਚ

    ਪ�ੀਖਣ ਲੈਬਾਰਟਰੀਆਂ ਬਣਾਈਆਂ ਜਾਣਗੀਆਂ।

    è ਰੇਹੜੀ-ਫੜੀ ਵਾਿਲਆਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਹਰ ਸ਼ਿਹਰ `ਚ ਰੇਹੜੀ ਮਾਰਕੀਟ ਅਤੇ

    ਹਫਤਾਵਰ ਮੰਡੀਆਂ ਲਈ ਥਾਂ ਿਨਸ਼ਿਚਤ ਕੀਤੀ ਜਾਵੇਗੀ।

    ਦਿਲਤ

    è ਸਾਰੇ ਦਿਲਤ ਪਿਰਵਾਰਾਂ ਲਈ ਮਕਾਨ: ਦਿਲਤ ਭਾਈਚਾਰੇ ਦੇ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਉਣ

    ਲਈ ਘੱਟ ਲਾਗਤ ਵਾਲੀ ਿਰਹਾਇਸ਼ੀ ਯੋਜਨਾ। ਦਿਲਤਾਂ ਦੇ ਕੱਚੇ ਅਤੇ ਪੱਕੇ ਮਕਾਨਾਂ ਦਾ ਪਜੀਕਰਨ ਕੀਤਾ

    ਜਾਵੇਗਾ, ਤਾਂਿਕ ਉਹ ਕਰਜਾ ਲੈਣ ਦੇ ਸਮਰੱਥ ਹੋ ਸਕਣ ਅਤੇ ਨਾਲ ਹੀ ਕੁਦਰਤੀ ਆਫਤਾਂ ਕਾਰਨ ਹੋਏ

    ਨੁਕਸਾਨ ਲਈ ਮੁਆਵਜਾ ਪ�ਾਪਤ ਕਰ ਸਕਣ।

    è ਦਿਲਤ ਵਰਗ ਲਈ ਸ਼ਾਮਲਾਟ ਜਮੀਨ ਦੀ ਬੋਲੀ ਕੀਤੀ ਜਾਵੇਗੀ ਤਾਂ ਜੋ ਰਸੂਖਦਾਰ ਲੋਕਾਂ ਦੀ ਪ�ਿਤਨਧੀ ਰੋਕੀ

    ਜਾ ਸਕੇ ਅਤੇ ਨਾਲ ਹੀ ਇਨਾਂ ਜਮੀਨਾਂ ਉਤੇ ਗੈਰਕਾਨੂੰਨੀ ਤਰੀਕੇ ਨਾਲ ਕੀਤੇ ਕਬਿਜਆਂ ਨੂੰ ਹਟਾਇਆ

    ਜਾਵੇਗਾ। ਇਸ ਮਕਸਦ ਲਈ ਦਿਲਤ ਵਰਗ ਦੀਆਂ ਕੋਆਪਰੇਿਟਵ ਸੋਸਾਇਟੀਆਂ ਨੂੰ ਜਮੀਨ ਿਦੱਤੀ ਜਾਵੇਗੀ। ਂਿਜੱਥੇ ਦਿਲਤ ਵਰਗ ਦੀ ਕੋਆਪਰੇਿਟਵ ਸੋਸਾਇਟੀ ਨਹੀ ਹੋਵੇਗੀ, ਉਥੇ ਦਿਲਤ ਵਰਗ ਦੀ ਪਜ ਮ�ਬਰੀ ਕਮੇਟੀ

    ਬੋਲੀ ਨੂੰ ਮਨਜੂਰ ਕਰੇਗੀ। ਸ਼ਾਮਲਾਟ ਜਮੀਨ ਉਤੇ ਦਿਲਤ ਵਰਗ ਲਈ ਸਰਕਾਰੀ ਿਟਊਬਵੈਲ ਲਗਾਏ

    ਜਾਣਗੇ। ਇਸ ਤ� ਇਲਾਵਾ ਕੋਆਪਰੇਿਟਵ ਸੋਸਾਇਟੀਆਂ ਿਵੱਚ ਇਸ ਜਮੀਨ ਦੀ ਵਹਾਈ ਲਈ ਟ�ੈਕਟਰਾਂ ਅਤੇ

    ਸਦਾਂ ਦੇ ਮੁਫਤ ਇਸਤੇਮਾਲ ਦਾ ਵੀ ਪ�ਬਧ ਹੋਵੇਗਾ।

    è ਪਜਾਬ ਅਨੁਸੂਿਚਤ ਜਾਤੀ ਕਿਮਸ਼ਨ ਨੂੰ ਿਜਆਦਾ ਤਾਕਤਾਂ ਿਦੱਤੀਆਂ ਜਾਣਗੀਆਂ ਅਤੇ ਹੋਰ ਸ਼ਕਤੀਸ਼ਾਲੀ

    ਬਣਾਇਆ ਜਾਵੇਗਾ ਤਾਂ ਜੋ ਦਿਲਤਾਂ ਦੇ ਿਖਲਾਫ ਹਦੁੇ ਅੱਿਤਆਚਾਰ ਤੇ ਵਧੀਕੀਆਂ ਨੂੰ ਸਜਾਯੋਗ ਬਣਾਇਆ

    ਜਾਣਾ ਸੁਿਨਸ਼ਿਚਤ ਹੋ ਸਕੇ। ਦਿਲਤਾਂ ਤ� ਿਜਆਦਾ ਘਟੇ ਕਮ ਕਰਵਾਉਣਾ, ਪੈਨਸ਼ਨ ਗ�ਾਂਟ ਿਵੱਚ ਲੁੱਟ, ਘੱਟੋ-ਂਘੱਟ ਤੈਅ ਮਜਦਰੂੀ ਅਤੇ ਹੋਰ ਲਾਭ ਿਜਹੜੇ ਿਸਆਸੀ ਪ�ਭਾਵ ਕਾਰਨ ਨਹੀ ਿਦੱਤੇ ਜਾਂਦੇ, ਇਹ ਸਭ ਇਸ ਿਵੱਚ

    ਸ਼ਾਿਮਲ ਹੈ। ਕਿਮਸ਼ਨ ਿਵੱਚ ਹਰ ਿਜਲੇ ਤ� ਇੱਕ ਦਿਲਤ ਨੁਮਾਇਦਾ ਹੋਵੇਗਾ।

    ਵਪਾਰ, ਉਦਯੋਗ ਅਤੇ ਟਰਾਂਸਪੋਰਟ

  • 22

    è ਪੋਸਟ-ਮੈਿਟ�ਕ ਵਜੀਫਾ ਰਾਸ਼ੀ ਨੂੰ ਸਹੀ ਢਗ ਨਾਲ ਲਾਗੂ ਕਰਵਾਉਣ ਲਈ ਇੱਕ ਿਵਸ਼ੇਸ਼ ਸੈਲ ਦਾ ਗਠਨ ਕੀਤਾ

    ਜਾਵੇਗਾ, ਜੋ ਇਸ ਉਤੇ ਨਜਰ ਰੱਖੇਗਾ। ਇਸਦੇ ਨਾਲ ਹੀ ਇੱਕ ਸਮਾਂਬੱਧ ਜਾਂਚ ਕਰਵਾਈ ਜਾਵੇਗੀ, ਤਾਂ ਜੋ

    ਅਿਜਹੇ ਿਵਅਕਤੀਆਂ ਨੂੰ ਲੱਿਭਆ ਜਾ ਸਕੇ, ਿਜਨਾਂ ਨੇ ਇਸ ਸਕੀਮ ਅਧੀਨ ਦਿਲਤਾਂ ਲਈ ਆਈ ਰਾਸ਼ੀ ਹੜਪੀ

    ਹੈ ਅਤੇ ਉਨਾਂ ਨੂੰ ਸਜਾ ਿਦੱਤੀ ਜਾ ਸਕੇ।

    è ਿਪਛਲੇ ਪਜ ਸਾਲਾਂ ਿਵੱਚ ਦਿਲਤਾਂ ਉਤੇ ਹੋਏ ਅੱਿਤਆਚਾਰ ਅਤੇ ਉਨਾਂ ਿਖਲਾਫ ਹੋਏ ਝੂਠੇ ਮਾਮਿਲਆਂ ਲਈ

    ਿਵਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਜੋ ਅਿਜਹੇ ਮਾਮਿਲਆਂ ਿਵੱਚ ਿਮਸਾਲੀ ਸਜਾ ਦੀ ਿਸਫਾਿਰਸ਼

    ਕਰੇਗੀ।

    è ਦਿਲਤ ਵਰਗ ਦੀਆਂ ਖਾਲੀ ਪਈਆਂ ਰਾਖਵੀਆਂ ਅਸਾਮੀਆਂ ਨੂੰ ਭਿਰਆ ਜਾਵੇਗਾ। ਇਸਦੇ ਲਈ ਹਰੇਕ

    ਿਵਭਾਗ ਿਵੱਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਖਾਲੀ ਪਈਆਂ ਅਸਾਮੀਆਂ ਦੀ ਪਿਹਚਾਣ ਕਰਕੇ

    ਉਨਾਂ ਨੂੰ ਭਰੇਗੀ।

    è ਛੋਟਾ ਵਪਾਰ ਜਾਂ ਿਪਡ ਪੱਧਰੀ ਉਦਯੋਗ ਸ਼ੁਰ ੂਕਰਨ ਲਈ ਦਿਲਤ ਭਾਈਚਾਰੇ ਦੇ ਲੋਕਾਂ ਨੂੰ ਿਬਨਾ ਗਾਰਟੀ ਦੇ 2

    ਲੱਖ ਰਪੁਏ ਤੱਕ ਦਾ ਕਰਜਾ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਉਚਪੱਧਰੀ ਜੀਵਨ ਬਤੀਤ ਕਰ

    ਸਕਣ।

    è ਸਾਰੇ ਿਵੱਿਦਅਕ ਅਦਾਿਰਆਂ, ਸਰਕਾਰੀ ਤੇ ਪ�ਾਈਵੇਟ ਦਫਤਰਾਂ ਅਤੇ ਗੈਰ-ਸਰਕਾਰੀ ਸਸਥਾਵਾਂ ਨੂੰ ਦਿਲਤਾਂ ਦੇ

    ਿਖਲਾਫ ਵਧੀਕੀਆਂ ਨਾਲ ਨਿਜੱਠਣ ਲਈ ਇੱਕ ਿਸ਼ਕਾਇਤ ਦਫਤਰ ਬਣਾਉਣ ਲਾਜਮੀ ਹੋਵੇਗਾ। ਹਰ ਬਲਾਕ

    ਿਵੱਚ ਦਿਲਤ ਨਾਗਰੀਕਾਂ ਨੂੰ ਇਸਦੇ ਫਾਇਿਦਆਂ ਬਾਰੇ ਦੱਿਸਆ ਜਾਵੇਗਾ ਅਤੇ ਇੱਥੇ ਉਹ ਸਰਕਾਰੀ ਸਟਾਫ ਵੱਲ�

    ਲੋਕ-ਭਲਾਈ ਸਕੀਮਾਂ ਲਈ ਕੀਤੀ ਜਾਂਦੀ ਖੱਜਲ-ਖੁਆਰੀ ਅਤੇ ਿਭ�ਸ਼ਟਾਚਾਰ �